5ਇੱਕ ਪੱਥਰਾਂ ਨੂੰ ਖਿੰਡਾਉਣ ਦਾ ਸਮਾਂ ਅਤੇ ਇੱਕ ਇਕੱਠਾ ਕਰਨ ਦਾ ਸਮਾਂ, ਇੱਕ ਗਲੇ ਲਗਾਉਣ ਦਾ ਸਮਾਂ ਅਤੇ ਇੱਕ ਗਲ਼ ਲੱਗਣ ਤੋਂ ਦੂਰ ਰਹਿਣ ਦਾ ਸਮਾਂ,
6ਇੱਕ ਲੱਭਣ ਦਾ ਸਮਾਂ ਅਤੇ ਇੱਕ ਗੁਆਉਣ ਦਾ ਸਮਾਂ, ਇੱਕ ਰੱਖਣ ਦਾ ਸਮਾਂ ਅਤੇ ਇੱਕ ਸੁੱਟਣ ਦਾ ਸਮਾਂ,
7ਇੱਕ ਪਾੜਨ ਦਾ ਸਮਾਂ ਅਤੇ ਇੱਕ ਸੁਧਾਰਨ ਦਾ ਸਮਾਂ, ਇੱਕ ਚੁੱਪ ਰਹਿਣ ਦਾ ਸਮਾਂ ਅਤੇ ਇੱਕ ਬੋਲਣ ਦਾ ਸਮਾਂ,
8ਇੱਕ ਪਿਆਰ ਕਰਨ ਦਾ ਸਮਾਂ ਅਤੇ ਇੱਕ ਨਫ਼ਰਤ ਕਰਨ ਦਾ ਸਮਾਂ, ਇੱਕ ਯੁੱਧ ਦਾ ਸਮਾਂ ਅਤੇ ਇੱਕ ਸ਼ਾਂਤੀ ਦਾ ਸਮਾਂ।
9ਮਜ਼ਦੂਰਾਂ ਨੂੰ ਆਪਣੀ ਮਿਹਨਤ ਤੋਂ ਕੀ ਲਾਭ ਹੁੰਦਾ ਹੈ?