6ਇੱਕ ਲੱਭਣ ਦਾ ਸਮਾਂ ਅਤੇ ਇੱਕ ਗੁਆਉਣ ਦਾ ਸਮਾਂ, ਇੱਕ ਰੱਖਣ ਦਾ ਸਮਾਂ ਅਤੇ ਇੱਕ ਸੁੱਟਣ ਦਾ ਸਮਾਂ,
7ਇੱਕ ਪਾੜਨ ਦਾ ਸਮਾਂ ਅਤੇ ਇੱਕ ਸੁਧਾਰਨ ਦਾ ਸਮਾਂ, ਇੱਕ ਚੁੱਪ ਰਹਿਣ ਦਾ ਸਮਾਂ ਅਤੇ ਇੱਕ ਬੋਲਣ ਦਾ ਸਮਾਂ,
8ਇੱਕ ਪਿਆਰ ਕਰਨ ਦਾ ਸਮਾਂ ਅਤੇ ਇੱਕ ਨਫ਼ਰਤ ਕਰਨ ਦਾ ਸਮਾਂ, ਇੱਕ ਯੁੱਧ ਦਾ ਸਮਾਂ ਅਤੇ ਇੱਕ ਸ਼ਾਂਤੀ ਦਾ ਸਮਾਂ।
9ਮਜ਼ਦੂਰਾਂ ਨੂੰ ਆਪਣੀ ਮਿਹਨਤ ਤੋਂ ਕੀ ਲਾਭ ਹੁੰਦਾ ਹੈ?
10ਮੈਂ ਉਹ ਬੋਝ ਵੇਖਿਆ ਹੈ ਜੋ ਪਰਮੇਸ਼ਵਰ ਨੇ ਮਨੁੱਖ ਜਾਤੀ ਉੱਤੇ ਪਾਇਆ ਹੈ।