ਉਪਦੇਸ਼ਕ 4

ਉਹਨਾਂ ਸਾਰਿਆਂ ਲੋਕਾਂ ਦਾ ਕੋਈ ਅੰਤ ਨਹੀਂ ਸੀ ਜੋ ਉਹਨਾਂ ਤੋਂ ਪਹਿਲਾਂ ਸਨ ਪਰ ਜੋ ਬਾਅਦ ਵਿੱਚ ਆਏ ਉਹ ਉਸ ਨਾਲ ਖੁਸ਼ ਹੋਣਗੇ, ਇਹ ਵੀ ਵਿਅਰਥ ਹੈ ਅਤੇ ਜਿਵੇਂ ਹਵਾ ਦਾ ਫੱਕਣਾ ਹੈ।

Ecclesiastes 4:16 (UKJV) There is no end of all the people, even of all that have been before them: they also that come after shall not rejoice in him. Surely this also is vanity and vexation of spirit.

14ਹੋ ਸਕਦਾ ਹੈ ਕਿ ਜਵਾਨ ਜੇਲ੍ਹ ਤੋਂ ਨਿੱਕਲ ਕੇ ਰਾਜ ਕਰਨ ਆਇਆ ਹੋਵੇ ਜਾਂ ਉਹ ਆਪਣੇ ਰਾਜ ਵਿੱਚ ਗਰੀਬ ਜੰਮਿਆ ਹੋਵੇ।

15ਮੈਂ ਦੇਖਿਆ ਕਿ ਸੂਰਜ ਦੇ ਹੇਠਾਂ ਰਹਿਣ ਵਾਲੇ ਅਤੇ ਤੁਰਨ ਵਾਲੇ ਸਾਰੇ ਲੋਕ ਰਾਜੇ ਦੇ ਉੱਤਰਾਧਿਕਾਰੀ, ਜਵਾਨੀ ਦਾ ਪਿੱਛਾ ਕਰਦੇ ਸਨ।

16ਉਹਨਾਂ ਸਾਰਿਆਂ ਲੋਕਾਂ ਦਾ ਕੋਈ ਅੰਤ ਨਹੀਂ ਸੀ ਜੋ ਉਹਨਾਂ ਤੋਂ ਪਹਿਲਾਂ ਸਨ ਪਰ ਜੋ ਬਾਅਦ ਵਿੱਚ ਆਏ ਉਹ ਉਸ ਨਾਲ ਖੁਸ਼ ਹੋਣਗੇ, ਇਹ ਵੀ ਵਿਅਰਥ ਹੈ ਅਤੇ ਜਿਵੇਂ ਹਵਾ ਦਾ ਫੱਕਣਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.