ਉਪਦੇਸ਼ਕ 5

ਉਹ ਆਪਣੇ ਜੀਵਨ ਨੂੰ ਹਮੇਸ਼ਾ ਲਈ ਯਾਦ ਨਾ ਰੱਖੇਗਾ ਕਿਉਂਕਿ ਪਰਮੇਸ਼ਵਰ ਉਹਨਾਂ ਦੇ ਦਿਲ ਨੂੰ ਅਨੰਦ ਨਾਲ ਭਰਦਾ ਹੈ।

Ecclesiastes 5:20 (UKJV) For he shall not much remember the days of his life; because God answers him in the joy of his heart.

18ਮੈਂ ਇਹ ਉਹ ਗੱਲ ਵੇਖੀ ਹੈ ਜਿਹੜੀ ਚੰਗੀ ਅਤੇ ਯੋਗ ਹੈ ਕਿ ਮਨੁੱਖ ਖਾਵੇ-ਪੀਵੇ ਅਤੇ ਸਾਰੇ ਧੰਦੇ ਦਾ ਫਲ ਭੋਗੇ ਜੋ ਉਹ ਸੂਰਜ ਦੇ ਹੇਠ ਪਰਮੇਸ਼ਵਰ ਦੇ ਦਿੱਤੇ ਹੋਵੇ ਜੀਵਨ ਦੇ ਥੋੜ੍ਹੇ ਦਿਨਾਂ ਵਿੱਚ ਕਰਦਾ ਹੈ, ਇਹੋ ਉਸਦਾ ਭਾਗ ਹੈ।

19ਇਸ ਤੋਂ ਇਲਾਵਾ ਜਦੋਂ ਪਰਮੇਸ਼ਵਰ ਕਿਸੇ ਨੂੰ ਦੌਲਤ ਅਤੇ ਧਨ ਦਿੰਦਾ ਹੈ ਜੋ ਉਹ ਉਹਨਾਂ ਤੋਂ ਮੌਜ ਕਰੇ ਅਤੇ ਆਪਣੇ ਭਾਗ ਭੋਗੇ ਅਤੇ ਧੰਦੇ ਤੋਂ ਅਨੰਦ ਹੋਵੇ, ਇਹ ਵੀ ਪਰਮੇਸ਼ਵਰ ਦੀ ਦਾਤ ਹੈ।

20ਉਹ ਆਪਣੇ ਜੀਵਨ ਨੂੰ ਹਮੇਸ਼ਾ ਲਈ ਯਾਦ ਨਾ ਰੱਖੇਗਾ ਕਿਉਂਕਿ ਪਰਮੇਸ਼ਵਰ ਉਹਨਾਂ ਦੇ ਦਿਲ ਨੂੰ ਅਨੰਦ ਨਾਲ ਭਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.