ਉਪਦੇਸ਼ਕ 6

ਕਿਉਂਕਿ ਕੌਣ ਜਾਣਦਾ ਹੈ ਕਿ ਮਨੁੱਖ ਦੇ ਲਈ ਜੀਵਨ ਵਿੱਚ ਕੀ ਚੰਗਾ ਹੈ, ਜਦ ਕਿ ਉਹ ਆਪਣੇ ਥੋੜ੍ਹੇ ਜਿਹੇ ਦਿਨ ਪਰਛਾਵੇਂ ਵਾਂਗੂੰ ਕੱਟਦਾ ਹੈ? ਉਹਨਾਂ ਨੂੰ ਕੌਣ ਦੱਸ ਸਕਦਾ ਹੈ ਕਿ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਸੂਰਜ ਦੇ ਹੇਠਾਂ ਕੀ ਹੋਵੇਗਾ?

Ecclesiastes 6:12 (UKJV) For who knows what is good for man in this life, all the days of his vain life which he spends as a shadow? for who can tell a man what shall be after him under the sun?

10ਜੋ ਕੁਝ ਵੀ ਮੌਜੂਦ ਹੈ ਉਸ ਦਾ ਨਾਮ ਪਹਿਲਾਂ ਹੀ ਰੱਖਿਆ ਗਿਆ ਹੈ, ਅਤੇ ਮਨੁੱਖਤਾ ਕੀ ਹੈ, ਇਹ ਜਾਣਿਆ ਗਿਆ ਹੈ, ਕੋਈ ਵੀ ਉਸ ਵਿਅਕਤੀ ਨਾਲ ਕੋਈ ਨਹੀਂ ਲੜ ਸਕਦਾ ਜੋ ਤਾਕਤਵਰ ਹੈ।

11ਜਿੰਨੇ ਜ਼ਿਆਦਾ ਸ਼ਬਦ, ਓਨੇ ਹੀ ਘੱਟ ਅਰਥ, ਅਤੇ ਇਸ ਨਾਲ ਮਨੁੱਖ ਨੂੰ ਕੀ ਲਾਭ ਹੁੰਦਾ ਹੈ?

12ਕਿਉਂਕਿ ਕੌਣ ਜਾਣਦਾ ਹੈ ਕਿ ਮਨੁੱਖ ਦੇ ਲਈ ਜੀਵਨ ਵਿੱਚ ਕੀ ਚੰਗਾ ਹੈ, ਜਦ ਕਿ ਉਹ ਆਪਣੇ ਥੋੜ੍ਹੇ ਜਿਹੇ ਦਿਨ ਪਰਛਾਵੇਂ ਵਾਂਗੂੰ ਕੱਟਦਾ ਹੈ? ਉਹਨਾਂ ਨੂੰ ਕੌਣ ਦੱਸ ਸਕਦਾ ਹੈ ਕਿ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਸੂਰਜ ਦੇ ਹੇਠਾਂ ਕੀ ਹੋਵੇਗਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.