ਉਪਦੇਸ਼ਕ 7

ਮੈਂ ਸਿਰਫ ਇਹੀ ਪਾਇਆ ਹੈ ਪਰਮੇਸ਼ਵਰ ਨੇ ਮਨੁੱਖਾਂ ਨੂੰ ਸਿੱਧਾ ਬਣਾਇਆ ਹੈ, ਉਹਨਾਂ ਨੇ ਬਹੁਤੀਆਂ ਜੁਗਤਾਂ ਭਾਲੀਆਂ ਹਨ।

Ecclesiastes 7:29 (UKJV) Lo, this only have I found, that God has made man upright; but they have sought out many inventions.

27ਉਪਦੇਸ਼ਕ ਕਹਿੰਦਾ ਹੈ ਦੇਖੋ, ਮੈਂ ਇੱਕ ਗੱਲ ਨੂੰ ਦੂਜੀ ਗੱਲ ਦੇ ਨਾਲ ਜੋੜ ਕੇ ਇਹ ਖੋਜ ਕੱਢੀ ਹੈ।

28ਜਿਸ ਨੂੰ ਹੁਣ ਤੱਕ ਮੇਰਾ ਦਿਲ ਭਾਲਦਾ ਰਹਿੰਦਾ ਹੈ, ਪਰ ਮੈਨੂੰ ਨਹੀਂ ਮਿਲਿਆ। ਮੈਨੂੰ ਹਜ਼ਾਰਾਂ ਵਿੱਚੋਂ ਇੱਕ ਨੇਕ ਆਦਮੀ ਮਿਲਿਆ, ਪਰ ਉਹਨਾਂ ਸਾਰਿਆਂ ਵਿੱਚੋਂ ਇੱਕ ਵੀ ਨੇਕ ਔਰਤ ਨਹੀਂ।

29ਮੈਂ ਸਿਰਫ ਇਹੀ ਪਾਇਆ ਹੈ ਪਰਮੇਸ਼ਵਰ ਨੇ ਮਨੁੱਖਾਂ ਨੂੰ ਸਿੱਧਾ ਬਣਾਇਆ ਹੈ, ਉਹਨਾਂ ਨੇ ਬਹੁਤੀਆਂ ਜੁਗਤਾਂ ਭਾਲੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.