ਹਿਜ਼ਕੀਏਲ 32

ਜਦੋਂ ਮੈਂ ਤੁਹਾਨੂੰ ਸੁੰਘਾਂਗਾ, ਮੈਂ ਅਕਾਸ਼ ਨੂੰ ਢੱਕ ਦਿਆਂਗਾ ਅਤੇ ਉਹਨਾਂ ਦੇ ਤਾਰਿਆਂ ਨੂੰ ਹਨੇਰਾ ਕਰ ਦਿਆਂਗਾ; ਮੈਂ ਸੂਰਜ ਨੂੰ ਬੱਦਲ ਨਾਲ ਢੱਕ ਲਵਾਂਗਾ, ਅਤੇ ਚੰਦ ਆਪਣੀ ਰੋਸ਼ਨੀ ਨਹੀਂ ਦੇਵੇਗਾ।

Ezekiel 32:7 (UKJV) And when I shall put you out, I will cover the heaven, and make the stars thereof dark; I will cover the sun with a cloud, and the moon shall not give her light.

5ਮੈਂ ਤੇਰਾ ਮਾਸ ਪਹਾੜਾਂ ਉੱਤੇ ਸੁੱਟਾਂਗਾ ਅਤੇ ਵਾਦੀਆਂ ਨੂੰ ਤੇਰੇ ਲੋਥਾਂ ਨਾਲ ਭਰ ਦਿਆਂਗਾ।

6ਮੈਂ ਉਸ ਧਰਤੀ ਨੂੰ ਜਿਸ ਦੇ ਵਿੱਚ ਤੂੰ ਤੈਰਦਾ ਸੀ, ਪਹਾੜਾਂ ਤੱਕ ਤੇਰੇ ਲਹੂ ਨਾਲ ਸਿੰਜਾਂਗਾ ਅਤੇ ਨਹਿਰਾਂ ਤੇਰੇ ਨਾਲ ਭਰੀਆਂ ਹੋਣਗੀਆਂ।

7ਜਦੋਂ ਮੈਂ ਤੁਹਾਨੂੰ ਸੁੰਘਾਂਗਾ, ਮੈਂ ਅਕਾਸ਼ ਨੂੰ ਢੱਕ ਦਿਆਂਗਾ ਅਤੇ ਉਹਨਾਂ ਦੇ ਤਾਰਿਆਂ ਨੂੰ ਹਨੇਰਾ ਕਰ ਦਿਆਂਗਾ; ਮੈਂ ਸੂਰਜ ਨੂੰ ਬੱਦਲ ਨਾਲ ਢੱਕ ਲਵਾਂਗਾ, ਅਤੇ ਚੰਦ ਆਪਣੀ ਰੋਸ਼ਨੀ ਨਹੀਂ ਦੇਵੇਗਾ।

8ਮੈਂ ਚਾਨਣ ਦੇਣ ਵਾਲੀਆਂ ਅਕਾਸ਼ ਦੀਆਂ ਸਾਰੀਆਂ ਰੌਸ਼ਨੀਆਂ ਨੂੰ ਤੇਰੇ ਉੱਤੇ ਲਿਆ ਕੇ ਕਾਲਾ ਕਰ ਦਿਆਂਗਾ ਅਤੇ ਮੈਂ ਤੇਰੀ ਧਰਤੀ ਉੱਤੇ ਹਨ੍ਹੇਰਾ ਲਿਆਂਵਾਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

9ਮੈਂ ਬਹੁਤ ਸਾਰੇ ਲੋਕਾਂ ਦੇ ਦਿਲਾਂ ਨੂੰ ਦੁਖੀ ਕਰਾਂਗਾ, ਜਦੋਂ ਮੈਂ ਕੌਮਾਂ ਵਿੱਚ ਤੇਰੀ ਤਬਾਹੀ ਲਿਆਵਾਂਗਾ, ਉਹਨਾਂ ਦੇਸ਼ਾਂ ਵਿੱਚ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.