ਹਿਜ਼ਕੀਏਲ 40

ਪੂਰਬੀ ਦਰਵਾਜ਼ੇ ਦੇ ਅੰਦਰ ਹਰ ਪਾਸੇ ਤਿੰਨ ਕੋਠੜੀਆਂ ਸਨ; ਤਿੰਨਾਂ ਦੇ ਇੱਕੋ ਜਿਹੇ ਮਾਪ ਦੀਆ ਸਨ ਅਤੇ ਹਰ ਪਾਸੇ ਦੀਆਂ ਕੰਧਾਂ ਦੇ ਮੁੱਖ ਇੱਕੋ ਮਾਪ ਦੇ ਸਨ।

Ezekiel 40:10 (UKJV) And the little chambers of the gate eastward were three on this side, and three on that side; they three were of one measure: and the posts had one measure on this side and on that side.

8ਫਿਰ ਉਸਨੇ ਦਰਵਾਜ਼ੇ ਦੇ ਥੜ੍ਹੇ ਨੂੰ ਮਾਪਿਆ;

9ਤਦ ਉਹ ਨੇ ਦਰਵਾਜ਼ੇ ਦੀ ਡਿਉੜ੍ਹੀ ਅੱਠ ਹੱਥ ਮਿਣੀ, ਉਹ ਦੇ ਥੰਮ੍ਹ ਦੋ ਹੱਥ ਸਨ ਅਤੇ ਦਰਵਾਜ਼ੇ ਦੀ ਡਿਉੜ੍ਹੀ ਘਰ ਵੱਲ ਸੀ।

10ਪੂਰਬੀ ਦਰਵਾਜ਼ੇ ਦੇ ਅੰਦਰ ਹਰ ਪਾਸੇ ਤਿੰਨ ਕੋਠੜੀਆਂ ਸਨ; ਤਿੰਨਾਂ ਦੇ ਇੱਕੋ ਜਿਹੇ ਮਾਪ ਦੀਆ ਸਨ ਅਤੇ ਹਰ ਪਾਸੇ ਦੀਆਂ ਕੰਧਾਂ ਦੇ ਮੁੱਖ ਇੱਕੋ ਮਾਪ ਦੇ ਸਨ।

11ਉਹ ਨੇ ਫਾਟਕ ਦੇ ਦਰਵਾਜ਼ੇ ਦੀ ਚੌੜਾਈ ਦਸ ਹੱਥ ਤੇ ਫਾਟਕ ਦੀ ਲੰਬਾਈ ਤੇਰ੍ਹਾਂ ਹੱਥ ਮਿਣੀ।

12ਕੋਠੜੀਆਂ ਦੇ ਅੱਗੇ ਦਾ ਥਾਂ ਇੱਕ ਹੱਥ ਇੱਧਰ ਅਤੇ ਇੱਕ ਹੱਥ ਉੱਧਰ ਸੀ ਅਤੇ ਕੋਠੜੀਆਂ ਛੇ ਹੱਥ ਇੱਧਰ ਤੇ ਛੇ ਹੱਥ ਉੱਧਰ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.