ਹਿਜ਼ਕੀਏਲ 42

ਉਸਨੇ ਉੱਤਰੀ ਹਿੱਸੇ ਨੂੰ ਮਾਪਿਆ; ਉਹ ਵੀ ਮਾਪਣ ਵਾਲੀ ਸੋਟੀ ਵਿੱਚ ਤਕਰੀਬਨ ਢਾਈ ਪੰਜ ਸੌ ਹੱਥ ਸੀ।

Ezekiel 42:17 (UKJV) He measured the north side, five hundred reeds, with the measuring reed round about.

15ਜਦੋਂ ਉਹ ਮੰਦਰ ਦੇ ਅੰਦਰਲੇ ਹਿੱਸੇ ਨੂੰ ਮਿਣ ਚੁੱਕਾ ਸੀ, ਤਾਂ ਉਹ ਮੈਨੂੰ ਬਾਹਰ ਪੂਰਬੀ ਦਰਵਾਜ਼ੇ ਕੋਲ ਲੈ ਗਿਆ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰ ਨੂੰ ਮਿਣਿਆ:

16ਉਸਨੇ ਮਾਪਣ ਵਾਲੀ ਸੋਟੀ ਨਾਲ ਪੂਰਬੀ ਪਾਸੇ ਨੂੰ ਮਾਪਿਆ; ਜੋ ਕਿ ਲਗਭਗ ਪੰਜ ਸੌ ਹੱਥ ਸੀ।

17ਉਸਨੇ ਉੱਤਰੀ ਹਿੱਸੇ ਨੂੰ ਮਾਪਿਆ; ਉਹ ਵੀ ਮਾਪਣ ਵਾਲੀ ਸੋਟੀ ਵਿੱਚ ਤਕਰੀਬਨ ਢਾਈ ਪੰਜ ਸੌ ਹੱਥ ਸੀ।

18ਉਸ ਨੇ ਦੱਖਣੀ ਹਿੱਸੇ ਨੂੰ ਮਿਣਿਆ; ਉਹ ਵੀ ਮਾਪਣ ਵਾਲੀ ਸੋਟੀ ਦੀ ਵਰਤੋਂ ਕਰਕੇ ਪੰਜ ਸੌ ਹੱਥ ਦੇ ਕਰੀਬ ਨਿਕਲਿਆ।

19ਫਿਰ ਉਹ ਪੱਛਮੀ ਹਿੱਸੇ ਵੱਲ ਮੁੜਿਆ ਅਤੇ ਇਸ ਨੂੰ ਮਾਪਿਆ; ਉਹ ਵੀ ਮਾਪਣ ਵਾਲੀ ਸੋਟੀ ਦੀ ਵਰਤੋਂ ਨਾਲ ਪੰਜ ਸੌ ਹੱਥ ਦੇ ਕਰੀਬ ਨਿਕਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.