ਹਿਜ਼ਕੀਏਲ 42

ਕਿਉਂ ਜੋ ਉਹ ਤਿੰਨ ਮੰਜ਼ਲੀਆਂ ਸਨ, ਪਰ ਉਹਨਾਂ ਦੇ ਥੰਮ੍ਹ ਵੇਹੜੇ ਦੇ ਥੰਮ੍ਹਾਂ ਵਾਂਗੂੰ ਨਹੀਂ ਸਨ, ਇਸ ਕਰਕੇ ਉਹ ਹੇਠਲੀ ਅਤੇ ਵਿਚਕਾਰਲੀ ਮੰਜ਼ਲ ਤੋਂ ਧਰਤੀ ਉੱਤੋਂ ਤੰਗ ਸਨ।

Ezekiel 42:6 (UKJV) For they were in three stories, but had not pillars as the pillars of the courts: therefore the building was straitened more than the low and the middlemost from the ground.

4ਕਮਰਿਆਂ ਦੇ ਸਾਹਮਣੇ ਇੱਕ ਅੰਦਰਲਾ ਰਸਤਾ ਸੀ, ਜੋ ਲਗਭਗ ਦਸ ਹੱਥ ਚੌੜਾ ਅਤੇ ਇੱਕ ਸੌ ਹੱਥ ਸੀ। ਉਹਨਾਂ ਦੇ ਦਰਵਾਜ਼ੇ ਉੱਤਰ ਵੱਲ ਸਨ।

5ਉੱਪਰਲੀ ਮੰਜ਼ਿਲ ਦੇ ਕਮਰੇ ਛੋਟੇ ਸਨ, ਕਿਉਂਕਿ ਇਮਾਰਤ ਦੀ ਪਹਿਲੀ ਅਤੇ ਦੂਜੀ ਮੰਜ਼ਿਲ ਦੇ ਕਮਰਿਆਂ ਦੇ ਮੁਕਾਬਲੇ ਉੱਪਰਲੀ ਮੰਜ਼ਿਲ ਦੇ ਕਮਰਿਆਂ ਵਿੱਚ ਕੁਝ ਥਾਂ ਗੈਲਰੀਆਂ ਦੁਆਰਾ ਲਈ ਗਈ ਸੀ।

6ਕਿਉਂ ਜੋ ਉਹ ਤਿੰਨ ਮੰਜ਼ਲੀਆਂ ਸਨ, ਪਰ ਉਹਨਾਂ ਦੇ ਥੰਮ੍ਹ ਵੇਹੜੇ ਦੇ ਥੰਮ੍ਹਾਂ ਵਾਂਗੂੰ ਨਹੀਂ ਸਨ, ਇਸ ਕਰਕੇ ਉਹ ਹੇਠਲੀ ਅਤੇ ਵਿਚਕਾਰਲੀ ਮੰਜ਼ਲ ਤੋਂ ਧਰਤੀ ਉੱਤੋਂ ਤੰਗ ਸਨ।

7ਕਮਰਿਆਂ ਅਤੇ ਬਾਹਰੀ ਵਿਹੜੇ ਦੇ ਸਮਾਨਾਂਤਰ ਇੱਕ ਬਾਹਰੀ ਕੰਧ ਸੀ; ਇਹ ਕਮਰਿਆਂ ਦੇ ਸਾਹਮਣੇ ਚਹੱਤਰ ਹੱਥ ਤੱਕ ਫੈਲਿਆ ਹੋਇਆ ਸੀ।

8ਜਦੋਂ ਕਿ ਬਾਹਰਲੇ ਵੇਹੜੇ ਦੇ ਨਾਲ ਵਾਲੇ ਪਾਸੇ ਦੇ ਕਮਰਿਆਂ ਦੀ ਕਤਾਰ ਪੰਜਾਹ ਹੱਥ ਲੰਬੀ ਸੀ, ਪਵਿੱਤਰ ਅਸਥਾਨ ਦੇ ਨੇੜੇ ਵਾਲੇ ਪਾਸੇ ਦੀ ਕਤਾਰ ਇੱਕ ਸੌ ਪਚੱਤਰ ਹੱਥ ਲੰਬੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.