ਹਿਜ਼ਕੀਏਲ 44

ਜਾਜਕਾਂ ਨੂੰ ਕੁਝ ਵੀ ਨਹੀਂ ਖਾਣਾ ਚਾਹੀਦਾ, ਭਾਵੇਂ ਉਹ ਪੰਛੀ ਜਾਂ ਜਾਨਵਰ, ਮਰਿਆ ਹੋਇਆ ਪਾਇਆ ਗਿਆ ਹੋਵੇ ਜਾਂ ਜੰਗਲੀ ਜਾਨਵਰਾਂ ਦੁਆਰਾ ਫਟਿਆ ਹੋਇਆ ਹੋਵੇ।

Ezekiel 44:31 (UKJV) The priests shall not eat of any thing that is dead of itself, or torn, whether it be fowl or beast.

29ਉਹ ਅਨਾਜ਼ ਦੀਆਂ ਭੇਟਾਂ, ਪਾਪ ਦੀਆਂ ਭੇਟਾਂ ਅਤੇ ਦੋਸ਼ ਦੀਆਂ ਭੇਟਾਂ ਨੂੰ ਖਾਣਗੇ ਅਤੇ ਇਸਰਾਏਲ ਵਿੱਚ ਜੋ ਕੁਝ ਵੀ ਯਾਹਵੇਹ ਨੂੰ ਸਮਰਪਿਤ ਹੈ ਉਹ ਉਹਨਾਂ ਦਾ ਹੋਵੇਗਾ।

30ਸਾਰੇ ਪਹਿਲੇ ਫਲਾਂ ਵਿੱਚੋਂ ਸਭ ਤੋਂ ਉੱਤਮ ਅਤੇ ਤੁਹਾਡੀਆਂ ਸਾਰੀਆਂ ਖਾਸ ਸੁਗਾਤਾਂ ਵਿੱਚੋਂ, ਜਾਜਕਾਂ ਦੀ ਹੋਵੇਗੀ। ਤੁਸੀਂ ਉਹਨਾਂ ਨੂੰ ਆਪਣੇ ਜ਼ਮੀਨੀ ਭੋਜਨ ਦਾ ਪਹਿਲਾ ਹਿੱਸਾ ਦੇਣਾ ਹੈ ਤਾਂ ਜੋ ਤੁਹਾਡੇ ਪਰਿਵਾਰ ਨੂੰ ਬਰਕਤ ਮਿਲੇ।

31ਜਾਜਕਾਂ ਨੂੰ ਕੁਝ ਵੀ ਨਹੀਂ ਖਾਣਾ ਚਾਹੀਦਾ, ਭਾਵੇਂ ਉਹ ਪੰਛੀ ਜਾਂ ਜਾਨਵਰ, ਮਰਿਆ ਹੋਇਆ ਪਾਇਆ ਗਿਆ ਹੋਵੇ ਜਾਂ ਜੰਗਲੀ ਜਾਨਵਰਾਂ ਦੁਆਰਾ ਫਟਿਆ ਹੋਇਆ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.