ਹਿਜ਼ਕੀਏਲ 44

ਸਾਰੇ ਪਹਿਲੇ ਫਲਾਂ ਵਿੱਚੋਂ ਸਭ ਤੋਂ ਉੱਤਮ ਅਤੇ ਤੁਹਾਡੀਆਂ ਸਾਰੀਆਂ ਖਾਸ ਸੁਗਾਤਾਂ ਵਿੱਚੋਂ, ਜਾਜਕਾਂ ਦੀ ਹੋਵੇਗੀ। ਤੁਸੀਂ ਉਹਨਾਂ ਨੂੰ ਆਪਣੇ ਜ਼ਮੀਨੀ ਭੋਜਨ ਦਾ ਪਹਿਲਾ ਹਿੱਸਾ ਦੇਣਾ ਹੈ ਤਾਂ ਜੋ ਤੁਹਾਡੇ ਪਰਿਵਾਰ ਨੂੰ ਬਰਕਤ ਮਿਲੇ।

Ezekiel 44:30 (UKJV) And the first of all the first-fruits of all things, and every oblation of all, of every sort of your oblations, shall be the priest's: all of you shall also give unto the priest the first of your dough, that he may cause the blessing to rest in yours house.

28“ ‘ਮੈਂ ਸਿਰਫ ਪੁਜਾਰੀਆਂ ਦੀ ਵਿਰਾਸਤ ਬਣਾਗਾ। ਤੁਸੀਂ ਉਹਨਾਂ ਨੂੰ ਇਸਰਾਏਲ ਵਿੱਚ ਕੋਈ ਕਬਜ਼ਾ ਨਹੀਂ ਦੇਣਾ। ਮੈਂ ਉਹਨਾਂ ਦਾ ਕਬਜ਼ਾ ਹੋਵਾਂਗਾ।

29ਉਹ ਅਨਾਜ਼ ਦੀਆਂ ਭੇਟਾਂ, ਪਾਪ ਦੀਆਂ ਭੇਟਾਂ ਅਤੇ ਦੋਸ਼ ਦੀਆਂ ਭੇਟਾਂ ਨੂੰ ਖਾਣਗੇ ਅਤੇ ਇਸਰਾਏਲ ਵਿੱਚ ਜੋ ਕੁਝ ਵੀ ਯਾਹਵੇਹ ਨੂੰ ਸਮਰਪਿਤ ਹੈ ਉਹ ਉਹਨਾਂ ਦਾ ਹੋਵੇਗਾ।

30ਸਾਰੇ ਪਹਿਲੇ ਫਲਾਂ ਵਿੱਚੋਂ ਸਭ ਤੋਂ ਉੱਤਮ ਅਤੇ ਤੁਹਾਡੀਆਂ ਸਾਰੀਆਂ ਖਾਸ ਸੁਗਾਤਾਂ ਵਿੱਚੋਂ, ਜਾਜਕਾਂ ਦੀ ਹੋਵੇਗੀ। ਤੁਸੀਂ ਉਹਨਾਂ ਨੂੰ ਆਪਣੇ ਜ਼ਮੀਨੀ ਭੋਜਨ ਦਾ ਪਹਿਲਾ ਹਿੱਸਾ ਦੇਣਾ ਹੈ ਤਾਂ ਜੋ ਤੁਹਾਡੇ ਪਰਿਵਾਰ ਨੂੰ ਬਰਕਤ ਮਿਲੇ।

31ਜਾਜਕਾਂ ਨੂੰ ਕੁਝ ਵੀ ਨਹੀਂ ਖਾਣਾ ਚਾਹੀਦਾ, ਭਾਵੇਂ ਉਹ ਪੰਛੀ ਜਾਂ ਜਾਨਵਰ, ਮਰਿਆ ਹੋਇਆ ਪਾਇਆ ਗਿਆ ਹੋਵੇ ਜਾਂ ਜੰਗਲੀ ਜਾਨਵਰਾਂ ਦੁਆਰਾ ਫਟਿਆ ਹੋਇਆ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.