ਏਜ਼ਰਾ 6

ਤਦ ਰਾਜਾ ਦਾਰਾ ਨੇ ਇੱਕ ਹੁਕਮ ਜਾਰੀ ਕੀਤਾ ਅਤੇ ਉਹਨਾਂ ਨੇ ਬਾਬੇਲ ਦੇ ਖ਼ਜ਼ਾਨੇ ਵਿੱਚ ਰੱਖੇ ਪੁਰਾਲੇਖਾਂ ਦੀ ਪੜਤਾਲ ਕੀਤੀ।

Ezra 6:1 (UKJV) Then Darius the king made a decree, and search was made in the house of the rolls, where the treasures were laid up in Babylon.

1ਤਦ ਰਾਜਾ ਦਾਰਾ ਨੇ ਇੱਕ ਹੁਕਮ ਜਾਰੀ ਕੀਤਾ ਅਤੇ ਉਹਨਾਂ ਨੇ ਬਾਬੇਲ ਦੇ ਖ਼ਜ਼ਾਨੇ ਵਿੱਚ ਰੱਖੇ ਪੁਰਾਲੇਖਾਂ ਦੀ ਪੜਤਾਲ ਕੀਤੀ।

2ਮਾਦਈ ਨਾਮ ਦੇ ਸੂਬੇ ਵਿੱਚ ਏਕਬਤਾਨਾ ਦੇ ਕਿਲੇ ਵਿੱਚ ਇੱਕ ਪੱਤਰੀ ਮਿਲੀ ਅਤੇ ਉਸ ਉੱਤੇ ਇਹ ਲਿਖਿਆ ਹੋਇਆ ਸੀ: ਮੰਗ ਪੱਤਰ

3ਰਾਜਾ ਕੋਰਸ਼ ਦੇ ਪਹਿਲੇ ਸਾਲ ਵਿੱਚ ਉਸੇ ਕੋਰਸ਼ ਰਾਜਾ ਨੇ ਪਰਮੇਸ਼ਵਰ ਦੇ ਭਵਨ ਦੇ ਵਿਖੇ ਜੋ ਯੇਰੂਸ਼ਲੇਮ ਵਿੱਚ ਹੈ ਇਹ ਆਗਿਆ ਦਿੱਤੀ। ਹੈਕਲ ਵਿੱਚ ਬਲੀਆਂ ਚੜ੍ਹਾਉਣ ਲਈ ਇੱਕ ਜਗ੍ਹਾ ਦੁਬਾਰਾ ਬਣਾਈ ਜਾਵੇ, ਅਤੇ ਇਸ ਦੀ ਨੀਂਹ ਰੱਖੀ ਜਾਵੇ। ਇਹ ਸੱਠ ਹੱਥ ਉੱਚਾ ਅਤੇ ਸੱਠ ਹੱਥ ਚੌੜਾ ਹੋਣਾ ਚਾਹੀਦਾ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.