ਏਜ਼ਰਾ 8

ਇਹ ਪਰਿਵਾਰ ਦੇ ਮੁਖੀਆਂ ਅਤੇ ਉਹਨਾਂ ਦੇ ਨਾਲ ਦਰਜ ਕੀਤੇ ਗਏ ਲੋਕ ਹਨ ਜੋ ਅਰਤਹਸ਼ਸ਼ਤਾ ਰਾਜਾ ਦੇ ਰਾਜ ਦੌਰਾਨ ਬਾਬੇਲ ਤੋਂ ਮੇਰੇ ਨਾਲ ਆਏ ਸਨ:

Ezra 8:1 (UKJV) These are now the chief of their fathers, and this is the genealogy of them that went up with me from Babylon, in the reign of Artaxerxes the king.

1ਇਹ ਪਰਿਵਾਰ ਦੇ ਮੁਖੀਆਂ ਅਤੇ ਉਹਨਾਂ ਦੇ ਨਾਲ ਦਰਜ ਕੀਤੇ ਗਏ ਲੋਕ ਹਨ ਜੋ ਅਰਤਹਸ਼ਸ਼ਤਾ ਰਾਜਾ ਦੇ ਰਾਜ ਦੌਰਾਨ ਬਾਬੇਲ ਤੋਂ ਮੇਰੇ ਨਾਲ ਆਏ ਸਨ:

2ਫੀਨਹਾਸ ਦੀ ਵੰਸ਼ਾਵਲੀ ਵਿੱਚੋਂ: ਗੇਰਸ਼ੋਨ; ਈਥਾਮਾਰ ਦੀ ਵੰਸ਼ਾਵਲੀ ਵਿੱਚੋਂ: ਦਾਨੀਏਲ; ਦਾਵੀਦ ਦੀ ਵੰਸ਼ਾਵਲੀ ਵਿੱਚੋਂ: ਹਤੂਸ਼

3ਸ਼ਕਨਯਾਹ ਦੀ ਵੰਸ਼ਾਵਲੀ ਵਿੱਚੋਂ; ਪਾਰੋਸ਼ ਦੀ ਵੰਸ਼ਾਵਲੀ ਵਿੱਚੋਂ: ਜ਼ਕਰਯਾਹ ਅਤੇ ਉਸ ਦੇ ਨਾਲ 150 ਆਦਮੀ ਦਰਜ ਕੀਤੇ ਗਏ ਸਨ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.