ਏਜ਼ਰਾ 8

ਫੀਨਹਾਸ ਦੀ ਵੰਸ਼ਾਵਲੀ ਵਿੱਚੋਂ: ਗੇਰਸ਼ੋਨ; ਈਥਾਮਾਰ ਦੀ ਵੰਸ਼ਾਵਲੀ ਵਿੱਚੋਂ: ਦਾਨੀਏਲ; ਦਾਵੀਦ ਦੀ ਵੰਸ਼ਾਵਲੀ ਵਿੱਚੋਂ: ਹਤੂਸ਼

Ezra 8:2 (UKJV) Of the sons of Phinehas; Gershom: of the sons of Ithamar; Daniel: of the sons of David; Hattush.

1ਇਹ ਪਰਿਵਾਰ ਦੇ ਮੁਖੀਆਂ ਅਤੇ ਉਹਨਾਂ ਦੇ ਨਾਲ ਦਰਜ ਕੀਤੇ ਗਏ ਲੋਕ ਹਨ ਜੋ ਅਰਤਹਸ਼ਸ਼ਤਾ ਰਾਜਾ ਦੇ ਰਾਜ ਦੌਰਾਨ ਬਾਬੇਲ ਤੋਂ ਮੇਰੇ ਨਾਲ ਆਏ ਸਨ:

2ਫੀਨਹਾਸ ਦੀ ਵੰਸ਼ਾਵਲੀ ਵਿੱਚੋਂ: ਗੇਰਸ਼ੋਨ; ਈਥਾਮਾਰ ਦੀ ਵੰਸ਼ਾਵਲੀ ਵਿੱਚੋਂ: ਦਾਨੀਏਲ; ਦਾਵੀਦ ਦੀ ਵੰਸ਼ਾਵਲੀ ਵਿੱਚੋਂ: ਹਤੂਸ਼

3ਸ਼ਕਨਯਾਹ ਦੀ ਵੰਸ਼ਾਵਲੀ ਵਿੱਚੋਂ; ਪਾਰੋਸ਼ ਦੀ ਵੰਸ਼ਾਵਲੀ ਵਿੱਚੋਂ: ਜ਼ਕਰਯਾਹ ਅਤੇ ਉਸ ਦੇ ਨਾਲ 150 ਆਦਮੀ ਦਰਜ ਕੀਤੇ ਗਏ ਸਨ;

4ਪਹਥ-ਮੋਆਬ ਦੀ ਵੰਸ਼ਾਵਲੀ ਵਿੱਚੋਂ: ਜ਼ਰਹਯਾਹ ਦਾ ਪੁੱਤਰ ਅਲੀਹੋਏਨਈ ਅਤੇ ਉਸ ਦੇ ਨਾਲ 200 ਆਦਮੀ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.