ਏਜ਼ਰਾ 8

ਉਹਨਾਂ ਨੇ ਰਾਜੇ ਦੇ ਹੁਕਮ ਸ਼ਾਹੀ ਸ਼ਾਸਕਾਂ ਅਤੇ ਫ਼ਰਾਤ ਦੇ ਪਾਰ ਦੇ ਰਾਜਪਾਲਾਂ ਨੂੰ ਵੀ ਦਿੱਤੇ, ਜਿਨ੍ਹਾਂ ਨੇ ਫਿਰ ਲੋਕਾਂ ਅਤੇ ਪਰਮੇਸ਼ਵਰ ਦੇ ਭਵਨ ਦੀ ਸਹਾਇਤਾ ਕੀਤੀ।

Ezra 8:36 (UKJV) And they delivered the king's commissions unto the king's lieutenants, and to the governors on this side the river: and they furthered the people, and the house of God.

34ਉਹਨਾਂ ਸਾਰੀਆਂ ਵਸਤੂਆਂ ਨੂੰ ਗਿਣ ਕੇ ਅਤੇ ਤੋਲ ਕੇ, ਉਨ੍ਹਾਂ ਦਾ ਪੂਰਾ ਤੋਲ ਉਸੇ ਸਮੇਂ ਲਿਖ ਲਿਆ ਗਿਆ।

35ਤਦ ਉਹ ਜਿਹੜੇ ਗ਼ੁਲਾਮੀ ਤੋਂ ਮੁੜੇ ਸਨ ਇਸਰਾਏਲ ਦੇ ਪਰਮੇਸ਼ਵਰ ਨੂੰ ਹੋਮ ਦੀਆਂ ਭੇਟਾਂ ਚੜ੍ਹਾਈਆਂ: ਸਾਰੇ ਇਸਰਾਏਲ ਲਈ ਬਾਰਾਂ ਬਲਦ, ਛਿਆਨਵੇਂ ਭੇਡੂ, ਸੱਤਰ ਲੇਲੇ ਅਤੇ ਪਾਪ ਦੀ ਭੇਟ ਵਜੋਂ ਬਾਰਾਂ ਬੱਕਰੇ। ਇਹ ਸਭ ਕੁਝ ਯਾਹਵੇਹ ਲਈ ਹੋਮ ਦੀ ਭੇਟ ਸੀ।

36ਉਹਨਾਂ ਨੇ ਰਾਜੇ ਦੇ ਹੁਕਮ ਸ਼ਾਹੀ ਸ਼ਾਸਕਾਂ ਅਤੇ ਫ਼ਰਾਤ ਦੇ ਪਾਰ ਦੇ ਰਾਜਪਾਲਾਂ ਨੂੰ ਵੀ ਦਿੱਤੇ, ਜਿਨ੍ਹਾਂ ਨੇ ਫਿਰ ਲੋਕਾਂ ਅਤੇ ਪਰਮੇਸ਼ਵਰ ਦੇ ਭਵਨ ਦੀ ਸਹਾਇਤਾ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.