ਯਸ਼ਾਯਾਹ 10

ਅੱਜ ਦੇ ਦਿਨ ਉਹ ਨੋਬ ਵਿੱਚ ਰੁਕਣਗੇ; ਉਹ ਸੀਯੋਨ ਦੀ ਧੀ ਦੇ ਪਰਬਤ ਉੱਤੇ, ਯੇਰੂਸ਼ਲੇਮ ਦੇ ਪਹਾੜੀ ਉੱਤੇ ਆਪਣੇ ਹੱਥ ਚੁੱਕ ਕੇ ਧਮਕਾਉਣਗੇ।

Isaiah 10:32 (UKJV) As yet shall he remain at Nob that day: he shall shake his hand against the mount of the daughter of Zion, the hill of Jerusalem.

30ਹੇ ਗਲੀਮ ਦੀ ਧੀਏ, ਉੱਚੀ ਦੇ ਕੇ ਪੁਕਾਰ! ਹੇ ਲੈਸ਼ਾਹ, ਸੁਣ! ਹੇ ਅਨਾਥੋਥ, ਧਿਆਨ ਦੇ!

31ਮਦਮੇਨਾਹ ਨਗਰ ਭੱਜ ਤੁਰਿਆ, ਗੋਬੀਮ ਨਗਰ ਦੇ ਵਾਸੀ ਪਨਾਹ ਭਾਲਦੇ ਹਨ।

32ਅੱਜ ਦੇ ਦਿਨ ਉਹ ਨੋਬ ਵਿੱਚ ਰੁਕਣਗੇ; ਉਹ ਸੀਯੋਨ ਦੀ ਧੀ ਦੇ ਪਰਬਤ ਉੱਤੇ, ਯੇਰੂਸ਼ਲੇਮ ਦੇ ਪਹਾੜੀ ਉੱਤੇ ਆਪਣੇ ਹੱਥ ਚੁੱਕ ਕੇ ਧਮਕਾਉਣਗੇ।

33ਵੇਖੋ, ਪ੍ਰਭੂ, ਸਰਬਸ਼ਕਤੀਮਾਨ ਯਾਹਵੇਹ, ਵੱਡੀ ਸ਼ਕਤੀ ਨਾਲ ਟਹਿਣੀਆਂ ਨੂੰ ਤੋੜ ਦੇਵੇਗਾ। ਉੱਚੇ ਰੁੱਖ ਵੱਢੇ ਜਾਣਗੇ, ਉੱਚੇ ਰੁੱਖ ਨੀਵੇਂ ਕੀਤੇ ਜਾਣਗੇ।

34ਉਹ ਜੰਗਲ ਦੀਆਂ ਝਾੜੀਆਂ ਨੂੰ ਕੁਹਾੜੀ ਨਾਲ ਵੱਢ ਸੁੱਟੇਗਾ। ਲਬਾਨੋਨ ਸ਼ਕਤੀਮਾਨ ਦੇ ਅੱਗੇ ਡਿੱਗ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.