ਅੱਯੋਬ 10

ਮੇਰੇ ਉੱਤੇ ਹਾਏ, ਜੇਕਰ ਮੈਂ ਕਸੂਰਵਾਰ ਹਾਂ! ਭਾਵੇਂ ਮੈਂ ਨਿਰਦੋਸ਼ ਹਾਂ, ਮੈਂ ਆਪਣਾ ਸਿਰ ਨਹੀਂ ਚੁੱਕ ਸਕਦਾ, ਕਿਉਂਕਿ ਮੈਂ ਸ਼ਰਮ ਨਾਲ ਭਰਿਆ ਹੋਇਆ ਹਾਂ ਅਤੇ ਆਪਣੇ ਦੁੱਖ ਵਿੱਚ ਡੁੱਬ ਗਿਆ ਹਾਂ।

Job 10:15 (UKJV) If I be wicked, woe unto me; and if I be righteous, yet will I not lift up my head. I am full of confusion; therefore see you mine affliction;

13“ਪਰ ਇਹ ਉਹ ਹੈ ਜੋ ਤੁਸੀਂ ਆਪਣੇ ਦਿਲ ਵਿੱਚ ਛੁਪਾਇਆ ਸੀ, ਅਤੇ ਮੈਂ ਜਾਣਦਾ ਹਾਂ ਕਿ ਇਹ ਤੁਹਾਡੇ ਮਨ ਵਿੱਚ ਸੀ:

14ਜੇਕਰ ਮੈਂ ਪਾਪ ਕਰਾਂ, ਤਾਂ ਤੂੰ ਮੈਨੂੰ ਦੇਖ ਲਵੇਂਗਾ ਅਤੇ ਮੈਨੂੰ ਨਿਰਦੋਸ਼ ਨਹੀਂ ਛੱਡੇਗਾ।

15ਮੇਰੇ ਉੱਤੇ ਹਾਏ, ਜੇਕਰ ਮੈਂ ਕਸੂਰਵਾਰ ਹਾਂ! ਭਾਵੇਂ ਮੈਂ ਨਿਰਦੋਸ਼ ਹਾਂ, ਮੈਂ ਆਪਣਾ ਸਿਰ ਨਹੀਂ ਚੁੱਕ ਸਕਦਾ, ਕਿਉਂਕਿ ਮੈਂ ਸ਼ਰਮ ਨਾਲ ਭਰਿਆ ਹੋਇਆ ਹਾਂ ਅਤੇ ਆਪਣੇ ਦੁੱਖ ਵਿੱਚ ਡੁੱਬ ਗਿਆ ਹਾਂ।

16ਜੇ ਮੈਂ ਆਪਣਾ ਸਿਰ ਉੱਚਾ ਰੱਖਾਂ, ਤਾਂ ਤੂੰ ਸ਼ੇਰ ਵਾਂਗੂੰ ਮੇਰਾ ਪਿੱਛਾ ਕਰਦਾ ਹੈ ਅਤੇ ਮੇਰੇ ਵਿਰੁੱਧ ਆਪਣੀ ਅਦਭੁਤ ਸ਼ਕਤੀ ਦਾ ਪ੍ਰਦਰਸ਼ਨ ਕਰਦਾ ਹੈ।

17ਤੂੰ ਮੇਰੇ ਵਿਰੁੱਧ ਨਵੇਂ ਗਵਾਹ ਲਿਆਉਂਦਾ ਹੈ ਅਤੇ ਮੇਰੇ ਉੱਤੇ ਆਪਣਾ ਗੁੱਸਾ ਵਧਾਉਂਦਾ ਹੈ; ਅਤੇ ਤੇਰੀਆਂ ਫ਼ੌਜਾਂ ਮੇਰੇ ਵਿਰੁੱਧ ਚੜ੍ਹਾਈ ਕਰਦੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.