ਅੱਯੋਬ 11

“ਜੇ ਉਹ ਤੁਹਾਡੇ ਨਾਲ ਆ ਕੇ ਤੁਹਾਨੂੰ ਜੇਲ੍ਹ ਵਿੱਚ ਬੰਦ ਕਰ ਦੇਵੇ ਅਤੇ ਅਦਾਲਤ ਬੁਲਾਵੇ, ਤਾਂ ਕੌਣ ਉਸਦਾ ਵਿਰੋਧ ਕਰ ਸਕਦਾ ਹੈ?

Job 11:10 (UKJV) If he cut off, and shut up, or gather together, then who can hinder him?

8ਉਹ ਉੱਪਰਲੇ ਅਕਾਸ਼ਾਂ ਨਾਲੋਂ ਉੱਚੇ ਹਨ, ਤੂੰ ਕੀ ਕਰ ਸਕਦਾ ਹੈ? ਉਹ ਹੇਠਾਂ ਦੀਆਂ ਡੂੰਘਾਈਆਂ ਨਾਲੋਂ ਡੂੰਘੀਆਂ ਹਨ, ਤੂੰ ਕੀ ਜਾਣ ਸਕਦਾ ਹੈ?

9ਉਹਨਾਂ ਦਾ ਮਾਪ ਧਰਤੀ ਨਾਲੋਂ ਲੰਬਾ ਅਤੇ ਸਮੁੰਦਰ ਨਾਲੋਂ ਚੌੜਾ ਹੈ।

10“ਜੇ ਉਹ ਤੁਹਾਡੇ ਨਾਲ ਆ ਕੇ ਤੁਹਾਨੂੰ ਜੇਲ੍ਹ ਵਿੱਚ ਬੰਦ ਕਰ ਦੇਵੇ ਅਤੇ ਅਦਾਲਤ ਬੁਲਾਵੇ, ਤਾਂ ਕੌਣ ਉਸਦਾ ਵਿਰੋਧ ਕਰ ਸਕਦਾ ਹੈ?

11ਯਕੀਨਨ ਉਹ ਧੋਖੇਬਾਜ਼ਾਂ ਨੂੰ ਪਛਾਣਦਾ ਹੈ; ਅਤੇ ਜਦੋਂ ਉਹ ਬੁਰਿਆਈ ਵੇਖਦਾ ਹੈ, ਤਾਂ ਕੀ ਉਹ ਧਿਆਨ ਨਹੀਂ ਦਿੰਦਾ?

12ਜਦ ਜੰਗਲੀ ਗਧੇ ਦਾ ਬੱਚਾ ਮਨੁੱਖ ਨੂੰ ਜੰਮੇ, ਤਦ ਹੀ ਮੂਰਖ ਨੂੰ ਬੁੱਧ ਪ੍ਰਾਪਤ ਹੁੰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.