9ਉਹਨਾਂ ਦਾ ਮਾਪ ਧਰਤੀ ਨਾਲੋਂ ਲੰਬਾ ਅਤੇ ਸਮੁੰਦਰ ਨਾਲੋਂ ਚੌੜਾ ਹੈ।
10“ਜੇ ਉਹ ਤੁਹਾਡੇ ਨਾਲ ਆ ਕੇ ਤੁਹਾਨੂੰ ਜੇਲ੍ਹ ਵਿੱਚ ਬੰਦ ਕਰ ਦੇਵੇ ਅਤੇ ਅਦਾਲਤ ਬੁਲਾਵੇ, ਤਾਂ ਕੌਣ ਉਸਦਾ ਵਿਰੋਧ ਕਰ ਸਕਦਾ ਹੈ?
11ਯਕੀਨਨ ਉਹ ਧੋਖੇਬਾਜ਼ਾਂ ਨੂੰ ਪਛਾਣਦਾ ਹੈ; ਅਤੇ ਜਦੋਂ ਉਹ ਬੁਰਿਆਈ ਵੇਖਦਾ ਹੈ, ਤਾਂ ਕੀ ਉਹ ਧਿਆਨ ਨਹੀਂ ਦਿੰਦਾ?
12ਜਦ ਜੰਗਲੀ ਗਧੇ ਦਾ ਬੱਚਾ ਮਨੁੱਖ ਨੂੰ ਜੰਮੇ, ਤਦ ਹੀ ਮੂਰਖ ਨੂੰ ਬੁੱਧ ਪ੍ਰਾਪਤ ਹੁੰਦੀ ਹੈ।
13“ਫਿਰ ਵੀ ਜੇ ਤੁਸੀਂ ਆਪਣਾ ਦਿਲ ਉਸ ਨੂੰ ਸਮਰਪਿਤ ਕਰ ਦੇਵੇ ਅਤੇ ਉਸ ਵੱਲ ਆਪਣੇ ਹੱਥ ਪਸਾਰੇ,