ਅੱਯੋਬ 11

“ਫਿਰ ਵੀ ਜੇ ਤੁਸੀਂ ਆਪਣਾ ਦਿਲ ਉਸ ਨੂੰ ਸਮਰਪਿਤ ਕਰ ਦੇਵੇ ਅਤੇ ਉਸ ਵੱਲ ਆਪਣੇ ਹੱਥ ਪਸਾਰੇ,

Job 11:13 (UKJV) If you prepare yours heart, and stretch out yours hands toward him;

11ਯਕੀਨਨ ਉਹ ਧੋਖੇਬਾਜ਼ਾਂ ਨੂੰ ਪਛਾਣਦਾ ਹੈ; ਅਤੇ ਜਦੋਂ ਉਹ ਬੁਰਿਆਈ ਵੇਖਦਾ ਹੈ, ਤਾਂ ਕੀ ਉਹ ਧਿਆਨ ਨਹੀਂ ਦਿੰਦਾ?

12ਜਦ ਜੰਗਲੀ ਗਧੇ ਦਾ ਬੱਚਾ ਮਨੁੱਖ ਨੂੰ ਜੰਮੇ, ਤਦ ਹੀ ਮੂਰਖ ਨੂੰ ਬੁੱਧ ਪ੍ਰਾਪਤ ਹੁੰਦੀ ਹੈ।

13“ਫਿਰ ਵੀ ਜੇ ਤੁਸੀਂ ਆਪਣਾ ਦਿਲ ਉਸ ਨੂੰ ਸਮਰਪਿਤ ਕਰ ਦੇਵੇ ਅਤੇ ਉਸ ਵੱਲ ਆਪਣੇ ਹੱਥ ਪਸਾਰੇ,

14ਜੇਕਰ ਤੇਰੇ ਆਪਣੇ ਹੱਥ ਵਿੱਚ ਜੋ ਪਾਪ ਹੋਵੇ ਉਸਨੂੰ ਦੂਰ ਕਰੇ ਅਤੇ ਆਪਣੇ ਤੰਬੂ ਵਿੱਚ ਕੋਈ ਬੁਰਾਈ ਨਾ ਰਹਿਣ ਦੇਵੇ,

15ਫਿਰ, ਦੋਸ਼ ਰਹਿਤ, ਤੂੰ ਆਪਣਾ ਚਿਹਰਾ ਉੱਚਾ ਕਰੇਗਾ; ਤੂੰ ਬਿਨਾਂ ਕਿਸੇ ਡਰ ਦੇ ਦ੍ਰਿੜ੍ਹ ਰਹੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.