ਅੱਯੋਬ 11

ਜੇਕਰ ਤੇਰੇ ਆਪਣੇ ਹੱਥ ਵਿੱਚ ਜੋ ਪਾਪ ਹੋਵੇ ਉਸਨੂੰ ਦੂਰ ਕਰੇ ਅਤੇ ਆਪਣੇ ਤੰਬੂ ਵਿੱਚ ਕੋਈ ਬੁਰਾਈ ਨਾ ਰਹਿਣ ਦੇਵੇ,

Job 11:14 (UKJV) If iniquity be in yours hand, put it far away, and let not wickedness dwell in your tabernacles.

12ਜਦ ਜੰਗਲੀ ਗਧੇ ਦਾ ਬੱਚਾ ਮਨੁੱਖ ਨੂੰ ਜੰਮੇ, ਤਦ ਹੀ ਮੂਰਖ ਨੂੰ ਬੁੱਧ ਪ੍ਰਾਪਤ ਹੁੰਦੀ ਹੈ।

13“ਫਿਰ ਵੀ ਜੇ ਤੁਸੀਂ ਆਪਣਾ ਦਿਲ ਉਸ ਨੂੰ ਸਮਰਪਿਤ ਕਰ ਦੇਵੇ ਅਤੇ ਉਸ ਵੱਲ ਆਪਣੇ ਹੱਥ ਪਸਾਰੇ,

14ਜੇਕਰ ਤੇਰੇ ਆਪਣੇ ਹੱਥ ਵਿੱਚ ਜੋ ਪਾਪ ਹੋਵੇ ਉਸਨੂੰ ਦੂਰ ਕਰੇ ਅਤੇ ਆਪਣੇ ਤੰਬੂ ਵਿੱਚ ਕੋਈ ਬੁਰਾਈ ਨਾ ਰਹਿਣ ਦੇਵੇ,

15ਫਿਰ, ਦੋਸ਼ ਰਹਿਤ, ਤੂੰ ਆਪਣਾ ਚਿਹਰਾ ਉੱਚਾ ਕਰੇਗਾ; ਤੂੰ ਬਿਨਾਂ ਕਿਸੇ ਡਰ ਦੇ ਦ੍ਰਿੜ੍ਹ ਰਹੇਗਾ।

16ਤੂੰ ਆਪਣੀ ਮੁਸੀਬਤ ਨੂੰ ਜ਼ਰੂਰ ਭੁੱਲ ਜਾਵੇਗਾ, ਇਸ ਨੂੰ ਸਿਰਫ ਲੰਘ ਗਏ ਪਾਣੀ ਵਾਂਗ ਹੀ ਯਾਦ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.