ਅੱਯੋਬ 11

ਤੂੰ ਆਪਣੀ ਮੁਸੀਬਤ ਨੂੰ ਜ਼ਰੂਰ ਭੁੱਲ ਜਾਵੇਗਾ, ਇਸ ਨੂੰ ਸਿਰਫ ਲੰਘ ਗਏ ਪਾਣੀ ਵਾਂਗ ਹੀ ਯਾਦ ਕਰੇਗਾ।

Job 11:16 (UKJV) Because you shall forget your misery, and remember it as waters that pass away:

14ਜੇਕਰ ਤੇਰੇ ਆਪਣੇ ਹੱਥ ਵਿੱਚ ਜੋ ਪਾਪ ਹੋਵੇ ਉਸਨੂੰ ਦੂਰ ਕਰੇ ਅਤੇ ਆਪਣੇ ਤੰਬੂ ਵਿੱਚ ਕੋਈ ਬੁਰਾਈ ਨਾ ਰਹਿਣ ਦੇਵੇ,

15ਫਿਰ, ਦੋਸ਼ ਰਹਿਤ, ਤੂੰ ਆਪਣਾ ਚਿਹਰਾ ਉੱਚਾ ਕਰੇਗਾ; ਤੂੰ ਬਿਨਾਂ ਕਿਸੇ ਡਰ ਦੇ ਦ੍ਰਿੜ੍ਹ ਰਹੇਗਾ।

16ਤੂੰ ਆਪਣੀ ਮੁਸੀਬਤ ਨੂੰ ਜ਼ਰੂਰ ਭੁੱਲ ਜਾਵੇਗਾ, ਇਸ ਨੂੰ ਸਿਰਫ ਲੰਘ ਗਏ ਪਾਣੀ ਵਾਂਗ ਹੀ ਯਾਦ ਕਰੇਗਾ।

17ਜੀਵਨ ਦੁਪਹਿਰ ਨਾਲੋਂ ਚਮਕਦਾਰ ਹੋ ਜਾਵੇਗਾ, ਅਤੇ ਹਨੇਰਾ ਸਵੇਰ ਵਰਗਾ ਹੋ ਜਾਵੇਗਾ।

18ਤੂੰ ਸੁਰੱਖਿਅਤ ਹੋਵੇਗਾ, ਕਿਉਂਕਿ ਉਮੀਦ ਹੈ; ਤੂੰ ਆਪਣੇ ਦੁਆਲੇ ਵੇਖੇਗਾ ਅਤੇ ਸ਼ਾਂਤੀ ਵਿੱਚ ਵੱਸੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.