ਅੱਯੋਬ 11

ਪਰ ਦੁਸ਼ਟਾਂ ਦੀਆਂ ਅੱਖਾਂ ਫੇਲ੍ਹ ਹੋ ਜਾਣਗੀਆਂ, ਅਤੇ ਬਚ ਨਿਕਲਣਗੇ। ਅਤੇ ਪ੍ਰਾਣ ਤਿਆਗਣਾ ਹੀ ਉਹਨਾਂ ਦੀ ਆਸ ਹੋਵੇਗਾ।”

Job 11:20 (UKJV) But the eyes of the wicked shall fail, and they shall not escape, and their hope shall be as the giving up of the spirit.

18ਤੂੰ ਸੁਰੱਖਿਅਤ ਹੋਵੇਗਾ, ਕਿਉਂਕਿ ਉਮੀਦ ਹੈ; ਤੂੰ ਆਪਣੇ ਦੁਆਲੇ ਵੇਖੇਗਾ ਅਤੇ ਸ਼ਾਂਤੀ ਵਿੱਚ ਵੱਸੇਗਾ।

19ਜਦ ਤੂੰ ਲੇਟੇਗਾ, ਤਾਂ ਤੈਨੂੰ ਡਰਾਉਣ ਵਾਲਾ ਕੋਈ ਨਹੀਂ ਹੋਵੇਗਾ, ਅਤੇ ਬਹੁਤ ਸਾਰੇ ਤੇਰੇ ਪੱਖ ਵਿੱਚ ਹੋਣਗੇ।

20ਪਰ ਦੁਸ਼ਟਾਂ ਦੀਆਂ ਅੱਖਾਂ ਫੇਲ੍ਹ ਹੋ ਜਾਣਗੀਆਂ, ਅਤੇ ਬਚ ਨਿਕਲਣਗੇ। ਅਤੇ ਪ੍ਰਾਣ ਤਿਆਗਣਾ ਹੀ ਉਹਨਾਂ ਦੀ ਆਸ ਹੋਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.