ਅੱਯੋਬ 11

ਜਦ ਤੂੰ ਲੇਟੇਗਾ, ਤਾਂ ਤੈਨੂੰ ਡਰਾਉਣ ਵਾਲਾ ਕੋਈ ਨਹੀਂ ਹੋਵੇਗਾ, ਅਤੇ ਬਹੁਤ ਸਾਰੇ ਤੇਰੇ ਪੱਖ ਵਿੱਚ ਹੋਣਗੇ।

Job 11:19 (UKJV) Also you shall lie down, and none shall make you afraid; yea, many shall make suit unto you.

17ਜੀਵਨ ਦੁਪਹਿਰ ਨਾਲੋਂ ਚਮਕਦਾਰ ਹੋ ਜਾਵੇਗਾ, ਅਤੇ ਹਨੇਰਾ ਸਵੇਰ ਵਰਗਾ ਹੋ ਜਾਵੇਗਾ।

18ਤੂੰ ਸੁਰੱਖਿਅਤ ਹੋਵੇਗਾ, ਕਿਉਂਕਿ ਉਮੀਦ ਹੈ; ਤੂੰ ਆਪਣੇ ਦੁਆਲੇ ਵੇਖੇਗਾ ਅਤੇ ਸ਼ਾਂਤੀ ਵਿੱਚ ਵੱਸੇਗਾ।

19ਜਦ ਤੂੰ ਲੇਟੇਗਾ, ਤਾਂ ਤੈਨੂੰ ਡਰਾਉਣ ਵਾਲਾ ਕੋਈ ਨਹੀਂ ਹੋਵੇਗਾ, ਅਤੇ ਬਹੁਤ ਸਾਰੇ ਤੇਰੇ ਪੱਖ ਵਿੱਚ ਹੋਣਗੇ।

20ਪਰ ਦੁਸ਼ਟਾਂ ਦੀਆਂ ਅੱਖਾਂ ਫੇਲ੍ਹ ਹੋ ਜਾਣਗੀਆਂ, ਅਤੇ ਬਚ ਨਿਕਲਣਗੇ। ਅਤੇ ਪ੍ਰਾਣ ਤਿਆਗਣਾ ਹੀ ਉਹਨਾਂ ਦੀ ਆਸ ਹੋਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.