ਅੱਯੋਬ 12

ਜੇ ਉਹ ਪਾਣੀਆਂ ਨੂੰ ਰੋਕ ਲਵੇ, ਉੱਥੇ ਸੋਕਾ ਹੈ; ਜੇ ਉਹ ਉਹਨਾਂ ਨੂੰ ਛੱਡ ਦਿੰਦਾ ਹੈ, ਤਾਂ ਉਹ ਧਰਤੀ ਨੂੰ ਤਬਾਹ ਕਰ ਦਿੰਦੇ ਹਨ।

Job 12:15 (UKJV) Behold, he withholds the waters, and they dry up: also he sends them out, and they overturn the earth.

13“ਬੁੱਧ ਅਤੇ ਸ਼ਕਤੀ ਪਰਮੇਸ਼ਵਰ ਦੀ ਹੈ; ਸਲਾਹ ਅਤੇ ਸਮਝ ਉਸ ਦੀ ਹੈ।

14ਜੋ ਉਹ ਢਾਹ ਦਿੰਦਾ ਹੈ, ਉਸ ਨੂੰ ਦੁਬਾਰਾ ਨਹੀਂ ਬਣਾਇਆ ਜਾ ਸਕਦਾ; ਜਿਨ੍ਹਾਂ ਨੂੰ ਉਹ ਕੈਦ ਕਰਦਾ ਹੈ, ਰਿਹਾ ਨਹੀਂ ਕੀਤਾ ਜਾ ਸਕਦਾ।

15ਜੇ ਉਹ ਪਾਣੀਆਂ ਨੂੰ ਰੋਕ ਲਵੇ, ਉੱਥੇ ਸੋਕਾ ਹੈ; ਜੇ ਉਹ ਉਹਨਾਂ ਨੂੰ ਛੱਡ ਦਿੰਦਾ ਹੈ, ਤਾਂ ਉਹ ਧਰਤੀ ਨੂੰ ਤਬਾਹ ਕਰ ਦਿੰਦੇ ਹਨ।

16ਤਾਕਤ ਅਤੇ ਸੂਝ ਉਸ ਲਈ ਹੈ; ਧੋਖਾ ਖਾਣ ਵਾਲੇ ਅਤੇ ਧੋਖੇਬਾਜ਼ ਦੋਵੇਂ ਉਸ ਦੇ ਹਨ।

17ਉਹ ਹਾਕਮਾਂ ਨੂੰ ਲਾਹ ਕੇ ਲੈ ਜਾਂਦਾ ਹੈ ਅਤੇ ਨਿਆਂਈਆ ਨੂੰ ਮੂਰਖ ਬਣਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.