ਅੱਯੋਬ 15

“ਮੇਰੀ ਗੱਲ ਸੁਣੋ ਅਤੇ ਮੈਂ ਤੁਹਾਨੂੰ ਸਮਝਾਵਾਂਗਾ; ਮੈਂ ਤੁਹਾਨੂੰ ਦੱਸਾਂ ਕਿ ਮੈਂ ਕੀ ਦੇਖਿਆ ਹੈ,

Job 15:17 (UKJV) I will show you, hear me; and that which I have seen I will declare;

15ਜੇਕਰ ਪਰਮੇਸ਼ਵਰ ਆਪਣੇ ਸੰਤਾਂ ਉੱਤੇ ਭਰੋਸਾ ਨਹੀਂ ਰੱਖਦਾ, ਜੇਕਰ ਅਕਾਸ਼ ਵੀ ਉਸ ਦੀਆਂ ਨਜ਼ਰਾਂ ਵਿੱਚ ਸ਼ੁੱਧ ਨਹੀਂ ਹਨ,

16ਤਾਂ ਮਨੁੱਖ ਕਿੰਨੇ ਹੀ ਘੱਟ, ਜਿਹੜੇ ਗੰਦੇ ਅਤੇ ਭ੍ਰਿਸ਼ਟ ਹਨ, ਜੋ ਪਾਣੀ ਵਾਂਗ ਬੁਰਿਆਈ ਨੂੰ ਪੀਂਦੇ ਹਨ!

17“ਮੇਰੀ ਗੱਲ ਸੁਣੋ ਅਤੇ ਮੈਂ ਤੁਹਾਨੂੰ ਸਮਝਾਵਾਂਗਾ; ਮੈਂ ਤੁਹਾਨੂੰ ਦੱਸਾਂ ਕਿ ਮੈਂ ਕੀ ਦੇਖਿਆ ਹੈ,

18ਬੁੱਧਵਾਨਾਂ ਨੇ ਕੀ ਐਲਾਨ ਕੀਤਾ ਹੈ, ਜੋ ਆਪਣੇ ਪੁਰਖਿਆਂ ਤੋਂ ਪ੍ਰਾਪਤ ਕੀਤਾ ਕੁਝ ਵੀ ਨਹੀਂ ਲੁਕਾਉਂਣਾ

19(ਜਿਸ ਨੂੰ ਇਕੱਲੇ ਹੀ ਜ਼ਮੀਨ ਦਿੱਤੀ ਗਈ ਸੀ ਜਦੋਂ ਕੋਈ ਵਿਦੇਸ਼ੀ ਉਹਨਾਂ ਵਿੱਚ ਨਹੀਂ ਲੰਘਿਆ):

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.