ਅੱਯੋਬ 15

ਬੁੱਧਵਾਨਾਂ ਨੇ ਕੀ ਐਲਾਨ ਕੀਤਾ ਹੈ, ਜੋ ਆਪਣੇ ਪੁਰਖਿਆਂ ਤੋਂ ਪ੍ਰਾਪਤ ਕੀਤਾ ਕੁਝ ਵੀ ਨਹੀਂ ਲੁਕਾਉਂਣਾ

Job 15:18 (UKJV) Which wise men have told from their fathers, and have not hid it:

16ਤਾਂ ਮਨੁੱਖ ਕਿੰਨੇ ਹੀ ਘੱਟ, ਜਿਹੜੇ ਗੰਦੇ ਅਤੇ ਭ੍ਰਿਸ਼ਟ ਹਨ, ਜੋ ਪਾਣੀ ਵਾਂਗ ਬੁਰਿਆਈ ਨੂੰ ਪੀਂਦੇ ਹਨ!

17“ਮੇਰੀ ਗੱਲ ਸੁਣੋ ਅਤੇ ਮੈਂ ਤੁਹਾਨੂੰ ਸਮਝਾਵਾਂਗਾ; ਮੈਂ ਤੁਹਾਨੂੰ ਦੱਸਾਂ ਕਿ ਮੈਂ ਕੀ ਦੇਖਿਆ ਹੈ,

18ਬੁੱਧਵਾਨਾਂ ਨੇ ਕੀ ਐਲਾਨ ਕੀਤਾ ਹੈ, ਜੋ ਆਪਣੇ ਪੁਰਖਿਆਂ ਤੋਂ ਪ੍ਰਾਪਤ ਕੀਤਾ ਕੁਝ ਵੀ ਨਹੀਂ ਲੁਕਾਉਂਣਾ

19(ਜਿਸ ਨੂੰ ਇਕੱਲੇ ਹੀ ਜ਼ਮੀਨ ਦਿੱਤੀ ਗਈ ਸੀ ਜਦੋਂ ਕੋਈ ਵਿਦੇਸ਼ੀ ਉਹਨਾਂ ਵਿੱਚ ਨਹੀਂ ਲੰਘਿਆ):

20ਦੁਸ਼ਟ ਮਨੁੱਖ ਆਪਣੇ ਸਾਰੇ ਦਿਨ ਤਸੀਹੇ ਝੱਲਦਾ ਹੈ, ਸਾਲਾਂ ਦੀ ਮੁਸੀਬਤ ਬੇਰਹਿਮ ਮਨੁੱਖ ਲਈ ਸੰਭਾਲੀ ਜਾਂਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.