ਅੱਯੋਬ 15

ਤੇਰਾ ਆਪਣਾ ਮੂੰਹ ਤੈਨੂੰ ਨਿੰਦਦਾ ਹੈ, ਨਾ ਕਿ ਮੇਰਾ; ਤੇਰੇ ਆਪਣੇ ਬੁੱਲ ਤੇਰੇ ਵਿਰੁੱਧ ਗਵਾਹੀ ਦਿੰਦੇ ਹਨ।

Job 15:6 (UKJV) Yours own mouth condemns you, and not I: yea, yours own lips testify against you.

4ਪਰ ਤੁਸੀਂ ਧਰਮ ਨੂੰ ਵੀ ਕਮਜ਼ੋਰ ਕਰਦੇ ਹੋ ਅਤੇ ਪਰਮੇਸ਼ਵਰ ਦੀ ਭਗਤੀ ਵਿੱਚ ਰੁਕਾਵਟ ਪਾਉਂਦੇ ਹੋ।

5ਤੁਹਾਡਾ ਪਾਪ ਤੁਹਾਡੇ ਮੂੰਹ ਨੂੰ ਉਕਸਾਉਂਦਾ ਹੈ; ਤੁਸੀਂ ਚਲਾਕੀਆਂ ਦੀ ਜ਼ੁਬਾਨ ਨੂੰ ਅਪਣਾਉਂਦੇ ਹੋ।

6ਤੇਰਾ ਆਪਣਾ ਮੂੰਹ ਤੈਨੂੰ ਨਿੰਦਦਾ ਹੈ, ਨਾ ਕਿ ਮੇਰਾ; ਤੇਰੇ ਆਪਣੇ ਬੁੱਲ ਤੇਰੇ ਵਿਰੁੱਧ ਗਵਾਹੀ ਦਿੰਦੇ ਹਨ।

7“ਕੀ ਪਹਿਲਾਂ ਮਨੁੱਖ ਤੂੰ ਹੀ ਜੰਮਿਆ ਹੈ? ਕੀ ਪਹਾੜਾਂ ਤੋਂ ਪਹਿਲਾ ਤੂੰ ਪੈਦਾ ਹੋਇਆ?

8ਕੀ ਤੂੰ ਪਰਮੇਸ਼ਵਰ ਦੀ ਗੁਪਤ ਯੋਜਨਾ ਨੂੰ ਸੁਣਦਾ ਹੈ? ਕੀ ਤੂੰ ਬੁੱਧੀ ਦਾ ਠੇਕਾ ਲਿਆ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.