ਅੱਯੋਬ 15

ਪਰ ਤੁਸੀਂ ਧਰਮ ਨੂੰ ਵੀ ਕਮਜ਼ੋਰ ਕਰਦੇ ਹੋ ਅਤੇ ਪਰਮੇਸ਼ਵਰ ਦੀ ਭਗਤੀ ਵਿੱਚ ਰੁਕਾਵਟ ਪਾਉਂਦੇ ਹੋ।

Job 15:4 (UKJV) Yea, you cast off fear, and restrain prayer before God.

2“ਕੀ ਕੋਈ ਬੁੱਧੀਮਾਨ ਵਿਅਕਤੀ ਖਾਲੀ ਵਿਚਾਰਾਂ ਨਾਲ ਜਵਾਬ ਦੇਵੇਗਾ ਜਾਂ ਗਰਮ ਪੂਰਬੀ ਹਵਾ ਨਾਲ ਆਪਣਾ ਢਿੱਡ ਭਰੇਗਾ?

3ਕੀ ਉਹ ਬੇਕਾਰ ਸ਼ਬਦਾਂ ਨਾਲ ਬਹਿਸ ਕਰਨਗੇ, ਉਹਨਾਂ ਭਾਸ਼ਣਾਂ ਨਾਲ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੈ?

4ਪਰ ਤੁਸੀਂ ਧਰਮ ਨੂੰ ਵੀ ਕਮਜ਼ੋਰ ਕਰਦੇ ਹੋ ਅਤੇ ਪਰਮੇਸ਼ਵਰ ਦੀ ਭਗਤੀ ਵਿੱਚ ਰੁਕਾਵਟ ਪਾਉਂਦੇ ਹੋ।

5ਤੁਹਾਡਾ ਪਾਪ ਤੁਹਾਡੇ ਮੂੰਹ ਨੂੰ ਉਕਸਾਉਂਦਾ ਹੈ; ਤੁਸੀਂ ਚਲਾਕੀਆਂ ਦੀ ਜ਼ੁਬਾਨ ਨੂੰ ਅਪਣਾਉਂਦੇ ਹੋ।

6ਤੇਰਾ ਆਪਣਾ ਮੂੰਹ ਤੈਨੂੰ ਨਿੰਦਦਾ ਹੈ, ਨਾ ਕਿ ਮੇਰਾ; ਤੇਰੇ ਆਪਣੇ ਬੁੱਲ ਤੇਰੇ ਵਿਰੁੱਧ ਗਵਾਹੀ ਦਿੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.