ਅੱਯੋਬ 16

“ਧਰਤੀ, ਮੇਰੇ ਲਹੂ ਨੂੰ ਨਾ ਢੱਕ; ਮੇਰੀ ਦੁਹਾਈ ਕਦੇ ਨਾ ਰੁਕੇ!

Job 16:18 (UKJV) O earth, cover not you my blood, and let my cry have no place.

16ਮੇਰਾ ਚਿਹਰਾ ਰੋਣ ਨਾਲ ਲਾਲ ਹੋ ਗਿਆ ਹੈ, ਹਨੇਰੇ ਪਰਛਾਵੇਂ ਮੇਰੀਆਂ ਅੱਖਾਂ ਵਿੱਚ ਵੱਜਦੇ ਹਨ;

17ਫਿਰ ਵੀ ਮੇਰੇ ਹੱਥ ਹਿੰਸਾ ਤੋਂ ਮੁਕਤ ਹਨ ਅਤੇ ਮੇਰੀ ਪ੍ਰਾਰਥਨਾ ਸ਼ੁੱਧ ਹੈ।

18“ਧਰਤੀ, ਮੇਰੇ ਲਹੂ ਨੂੰ ਨਾ ਢੱਕ; ਮੇਰੀ ਦੁਹਾਈ ਕਦੇ ਨਾ ਰੁਕੇ!

19ਹੁਣ ਵੀ ਮੇਰਾ ਗਵਾਹ ਸਵਰਗ ਵਿੱਚ ਹੈ; ਮੇਰਾ ਗਵਾਹ ਉੱਚਾ ਹੈ।

20ਮੇਰੇ ਮਿੱਤਰ ਹੀ ਮੇਰੇ ਵਿਰੋਧੀ ਹੋ ਗਏ, ਮੇਰੀਆਂ ਅੱਖਾਂ ਪਰਮੇਸ਼ਵਰ ਲਈ ਹੰਝੂ ਵਹਾਉਂਦੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.