ਅੱਯੋਬ 16

ਮੇਰੇ ਮਿੱਤਰ ਹੀ ਮੇਰੇ ਵਿਰੋਧੀ ਹੋ ਗਏ, ਮੇਰੀਆਂ ਅੱਖਾਂ ਪਰਮੇਸ਼ਵਰ ਲਈ ਹੰਝੂ ਵਹਾਉਂਦੀਆਂ ਹਨ।

Job 16:20 (UKJV) My friends scorn me: but mine eye pours out tears unto God.

18“ਧਰਤੀ, ਮੇਰੇ ਲਹੂ ਨੂੰ ਨਾ ਢੱਕ; ਮੇਰੀ ਦੁਹਾਈ ਕਦੇ ਨਾ ਰੁਕੇ!

19ਹੁਣ ਵੀ ਮੇਰਾ ਗਵਾਹ ਸਵਰਗ ਵਿੱਚ ਹੈ; ਮੇਰਾ ਗਵਾਹ ਉੱਚਾ ਹੈ।

20ਮੇਰੇ ਮਿੱਤਰ ਹੀ ਮੇਰੇ ਵਿਰੋਧੀ ਹੋ ਗਏ, ਮੇਰੀਆਂ ਅੱਖਾਂ ਪਰਮੇਸ਼ਵਰ ਲਈ ਹੰਝੂ ਵਹਾਉਂਦੀਆਂ ਹਨ।

21ਇੱਕ ਆਦਮੀ ਦੀ ਤਰਫ਼ੋ ਉਹ ਪਰਮੇਸ਼ਵਰ ਅੱਗੇ ਬੇਨਤੀ ਕਰਦਾ ਹੈ, ਜਿਵੇਂ ਕੋਈ ਇੱਕ ਦੋਸਤ ਲਈ ਬੇਨਤੀ ਕਰਦਾ ਹੈ।

22“ਸਿਰਫ ਕੁਝ ਸਾਲ ਬੀਤਣ ਤੋਂ ਬਾਅਦ ਮੈਂ ਉਸ ਰਾਹ ਤੇ ਚਲਾ ਜਾਵਾਂਗਾ ਜਿੱਥੋ ਕੋਈ ਵਾਪਸ ਨਹੀਂ ਆਉਂਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.