20ਮੇਰੇ ਮਿੱਤਰ ਹੀ ਮੇਰੇ ਵਿਰੋਧੀ ਹੋ ਗਏ, ਮੇਰੀਆਂ ਅੱਖਾਂ ਪਰਮੇਸ਼ਵਰ ਲਈ ਹੰਝੂ ਵਹਾਉਂਦੀਆਂ ਹਨ।
21ਇੱਕ ਆਦਮੀ ਦੀ ਤਰਫ਼ੋ ਉਹ ਪਰਮੇਸ਼ਵਰ ਅੱਗੇ ਬੇਨਤੀ ਕਰਦਾ ਹੈ, ਜਿਵੇਂ ਕੋਈ ਇੱਕ ਦੋਸਤ ਲਈ ਬੇਨਤੀ ਕਰਦਾ ਹੈ।
22“ਸਿਰਫ ਕੁਝ ਸਾਲ ਬੀਤਣ ਤੋਂ ਬਾਅਦ ਮੈਂ ਉਸ ਰਾਹ ਤੇ ਚਲਾ ਜਾਵਾਂਗਾ ਜਿੱਥੋ ਕੋਈ ਵਾਪਸ ਨਹੀਂ ਆਉਂਦਾ।