ਅੱਯੋਬ 17

ਮੇਰੀ ਆਤਮਾ ਟੁੱਟ ਗਈ ਹੈ, ਮੇਰੇ ਦਿਨ ਘੱਟ ਗਏ ਹਨ, ਕਬਰ ਮੇਰੀ ਉਡੀਕ ਕਰ ਰਹੀ ਹੈ।

Job 17:1 (UKJV) My breath is corrupt, my days are extinct, the graves are ready for me.

1ਮੇਰੀ ਆਤਮਾ ਟੁੱਟ ਗਈ ਹੈ, ਮੇਰੇ ਦਿਨ ਘੱਟ ਗਏ ਹਨ, ਕਬਰ ਮੇਰੀ ਉਡੀਕ ਕਰ ਰਹੀ ਹੈ।

2ਯਕੀਨਨ ਮਖੌਲ ਮੈਨੂੰ ਘੇਰਦਾ ਹੈ; ਮੇਰੀ ਨਿਗਾਹ ਉਹਨਾਂ ਦੀ ਦੁਸ਼ਮਣੀ ਉੱਤੇ ਟਿਕੀ ਹੋਈ ਹੈ।

3“ਹੇ ਪਰਮੇਸ਼ਵਰ, ਤੂੰ ਹੀ ਮੇਰੀ ਜ਼ਮਾਨਤ ਕਰ, ਹੋਰ ਕੌਣ ਮੇਰੀ ਸੁਰੱਖਿਆ ਕਰੇਗਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.