ਅੱਯੋਬ 17

ਯਕੀਨਨ ਮਖੌਲ ਮੈਨੂੰ ਘੇਰਦਾ ਹੈ; ਮੇਰੀ ਨਿਗਾਹ ਉਹਨਾਂ ਦੀ ਦੁਸ਼ਮਣੀ ਉੱਤੇ ਟਿਕੀ ਹੋਈ ਹੈ।

Job 17:2 (UKJV) Are there not mockers with me? and does not mine eye continue in their provocation?

1ਮੇਰੀ ਆਤਮਾ ਟੁੱਟ ਗਈ ਹੈ, ਮੇਰੇ ਦਿਨ ਘੱਟ ਗਏ ਹਨ, ਕਬਰ ਮੇਰੀ ਉਡੀਕ ਕਰ ਰਹੀ ਹੈ।

2ਯਕੀਨਨ ਮਖੌਲ ਮੈਨੂੰ ਘੇਰਦਾ ਹੈ; ਮੇਰੀ ਨਿਗਾਹ ਉਹਨਾਂ ਦੀ ਦੁਸ਼ਮਣੀ ਉੱਤੇ ਟਿਕੀ ਹੋਈ ਹੈ।

3“ਹੇ ਪਰਮੇਸ਼ਵਰ, ਤੂੰ ਹੀ ਮੇਰੀ ਜ਼ਮਾਨਤ ਕਰ, ਹੋਰ ਕੌਣ ਮੇਰੀ ਸੁਰੱਖਿਆ ਕਰੇਗਾ?

4ਤੂੰ ਉਹਨਾਂ ਦੇ ਮਨਾਂ ਨੂੰ ਸਮਝ ਲਈ ਬੰਦ ਕਰ ਦਿੱਤਾ ਹੈ। ਇਸ ਲਈ ਤੂੰ ਉਹਨਾਂ ਨੂੰ ਜਿੱਤਣ ਨਹੀਂ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.