ਅੱਯੋਬ 16

ਇੱਕ ਆਦਮੀ ਦੀ ਤਰਫ਼ੋ ਉਹ ਪਰਮੇਸ਼ਵਰ ਅੱਗੇ ਬੇਨਤੀ ਕਰਦਾ ਹੈ, ਜਿਵੇਂ ਕੋਈ ਇੱਕ ਦੋਸਤ ਲਈ ਬੇਨਤੀ ਕਰਦਾ ਹੈ।

Job 16:21 (UKJV) O that one might plead for a man with God, as a man pleads for his neighbour!

19ਹੁਣ ਵੀ ਮੇਰਾ ਗਵਾਹ ਸਵਰਗ ਵਿੱਚ ਹੈ; ਮੇਰਾ ਗਵਾਹ ਉੱਚਾ ਹੈ।

20ਮੇਰੇ ਮਿੱਤਰ ਹੀ ਮੇਰੇ ਵਿਰੋਧੀ ਹੋ ਗਏ, ਮੇਰੀਆਂ ਅੱਖਾਂ ਪਰਮੇਸ਼ਵਰ ਲਈ ਹੰਝੂ ਵਹਾਉਂਦੀਆਂ ਹਨ।

21ਇੱਕ ਆਦਮੀ ਦੀ ਤਰਫ਼ੋ ਉਹ ਪਰਮੇਸ਼ਵਰ ਅੱਗੇ ਬੇਨਤੀ ਕਰਦਾ ਹੈ, ਜਿਵੇਂ ਕੋਈ ਇੱਕ ਦੋਸਤ ਲਈ ਬੇਨਤੀ ਕਰਦਾ ਹੈ।

22“ਸਿਰਫ ਕੁਝ ਸਾਲ ਬੀਤਣ ਤੋਂ ਬਾਅਦ ਮੈਂ ਉਸ ਰਾਹ ਤੇ ਚਲਾ ਜਾਵਾਂਗਾ ਜਿੱਥੋ ਕੋਈ ਵਾਪਸ ਨਹੀਂ ਆਉਂਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.