ਅੱਯੋਬ 19

ਮੈਂ ਆਪ ਉਸ ਨੂੰ ਆਪਣੀਆਂ ਅੱਖਾਂ ਨਾਲ ਦੇਖਾਂਗਾ ਉਹਨਾਂ ਨੂੰ ਕੋਈ ਹੋਰ ਨਹੀਂ, ਸਗੋਂ ਆਪਣੀਆਂ ਅੱਖਾਂ ਨਾਲ ਦੇਖੇਗਾ। ਮੇਰਾ ਦਿਲ ਮੇਰੇ ਅੰਦਰ ਕਿੰਨਾ ਤਰਸਦਾ ਹੈ!

Job 19:27 (UKJV) Whom I shall see for myself, and mine eyes shall behold, and not another; though my reins be consumed within me.

25ਮੈਂ ਜਾਣਦਾ ਹਾਂ ਕਿ ਮੇਰਾ ਮੁਕਤੀਦਾਤਾ ਜਿਉਂਦਾ ਹੈ, ਅਤੇ ਅੰਤ ਵਿੱਚ ਉਹ ਧਰਤੀ ਉੱਤੇ ਖੜ੍ਹਾ ਹੋਵੇਗਾ।

26ਅਤੇ ਮੇਰੀ ਚਮੜੀ ਦੇ ਨਸ਼ਟ ਹੋਣ ਤੋਂ ਬਾਅਦ, ਮੈਂ ਆਪਣੇ ਸਰੀਰ ਵਿੱਚ ਹੋ ਕੇ ਪਰਮੇਸ਼ਵਰ ਨੂੰ ਦੇਖਾਂਗਾ;

27ਮੈਂ ਆਪ ਉਸ ਨੂੰ ਆਪਣੀਆਂ ਅੱਖਾਂ ਨਾਲ ਦੇਖਾਂਗਾ ਉਹਨਾਂ ਨੂੰ ਕੋਈ ਹੋਰ ਨਹੀਂ, ਸਗੋਂ ਆਪਣੀਆਂ ਅੱਖਾਂ ਨਾਲ ਦੇਖੇਗਾ। ਮੇਰਾ ਦਿਲ ਮੇਰੇ ਅੰਦਰ ਕਿੰਨਾ ਤਰਸਦਾ ਹੈ!

28“ਜੇ ਤੁਸੀਂ ਆਖਦੇ ਹੋ, ‘ਅਸੀਂ ਉਸ ਨੂੰ ਕਿਵੇਂ ਫੜਾਂਗੇ, ਕਿਉਂਕਿ ਉਸ ਉੱਪਰ ਅਸੀਂ ਕਿਹੜਾ ਦੋਸ਼ ਲਗਾ ਸਕਦੇ ਹਾਂ?’

29ਤੁਹਾਨੂੰ ਤਲਵਾਰ ਤੋਂ ਡਰਨਾ ਚਾਹੀਦਾ ਹੈ; ਕਿਉਂਕਿ ਕ੍ਰੋਧ ਤਲਵਾਰ ਦੀ ਸਜ਼ਾ ਲਿਆਵੇਗਾ, ਤਦ ਤੁਸੀਂ ਜਾਣੋਗੇ ਕਿ ਨਿਆਂ ਵੀ ਹੁੰਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.