ਅੱਯੋਬ 19

“ਜੇ ਤੁਸੀਂ ਆਖਦੇ ਹੋ, ‘ਅਸੀਂ ਉਸ ਨੂੰ ਕਿਵੇਂ ਫੜਾਂਗੇ, ਕਿਉਂਕਿ ਉਸ ਉੱਪਰ ਅਸੀਂ ਕਿਹੜਾ ਦੋਸ਼ ਲਗਾ ਸਕਦੇ ਹਾਂ?’

Job 19:28 (UKJV) But all of you should say, Why persecute we him, seeing the root of the matter is found in me?

26ਅਤੇ ਮੇਰੀ ਚਮੜੀ ਦੇ ਨਸ਼ਟ ਹੋਣ ਤੋਂ ਬਾਅਦ, ਮੈਂ ਆਪਣੇ ਸਰੀਰ ਵਿੱਚ ਹੋ ਕੇ ਪਰਮੇਸ਼ਵਰ ਨੂੰ ਦੇਖਾਂਗਾ;

27ਮੈਂ ਆਪ ਉਸ ਨੂੰ ਆਪਣੀਆਂ ਅੱਖਾਂ ਨਾਲ ਦੇਖਾਂਗਾ ਉਹਨਾਂ ਨੂੰ ਕੋਈ ਹੋਰ ਨਹੀਂ, ਸਗੋਂ ਆਪਣੀਆਂ ਅੱਖਾਂ ਨਾਲ ਦੇਖੇਗਾ। ਮੇਰਾ ਦਿਲ ਮੇਰੇ ਅੰਦਰ ਕਿੰਨਾ ਤਰਸਦਾ ਹੈ!

28“ਜੇ ਤੁਸੀਂ ਆਖਦੇ ਹੋ, ‘ਅਸੀਂ ਉਸ ਨੂੰ ਕਿਵੇਂ ਫੜਾਂਗੇ, ਕਿਉਂਕਿ ਉਸ ਉੱਪਰ ਅਸੀਂ ਕਿਹੜਾ ਦੋਸ਼ ਲਗਾ ਸਕਦੇ ਹਾਂ?’

29ਤੁਹਾਨੂੰ ਤਲਵਾਰ ਤੋਂ ਡਰਨਾ ਚਾਹੀਦਾ ਹੈ; ਕਿਉਂਕਿ ਕ੍ਰੋਧ ਤਲਵਾਰ ਦੀ ਸਜ਼ਾ ਲਿਆਵੇਗਾ, ਤਦ ਤੁਸੀਂ ਜਾਣੋਗੇ ਕਿ ਨਿਆਂ ਵੀ ਹੁੰਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.