27ਮੈਂ ਆਪ ਉਸ ਨੂੰ ਆਪਣੀਆਂ ਅੱਖਾਂ ਨਾਲ ਦੇਖਾਂਗਾ ਉਹਨਾਂ ਨੂੰ ਕੋਈ ਹੋਰ ਨਹੀਂ, ਸਗੋਂ ਆਪਣੀਆਂ ਅੱਖਾਂ ਨਾਲ ਦੇਖੇਗਾ। ਮੇਰਾ ਦਿਲ ਮੇਰੇ ਅੰਦਰ ਕਿੰਨਾ ਤਰਸਦਾ ਹੈ!
28“ਜੇ ਤੁਸੀਂ ਆਖਦੇ ਹੋ, ‘ਅਸੀਂ ਉਸ ਨੂੰ ਕਿਵੇਂ ਫੜਾਂਗੇ, ਕਿਉਂਕਿ ਉਸ ਉੱਪਰ ਅਸੀਂ ਕਿਹੜਾ ਦੋਸ਼ ਲਗਾ ਸਕਦੇ ਹਾਂ?’
29ਤੁਹਾਨੂੰ ਤਲਵਾਰ ਤੋਂ ਡਰਨਾ ਚਾਹੀਦਾ ਹੈ; ਕਿਉਂਕਿ ਕ੍ਰੋਧ ਤਲਵਾਰ ਦੀ ਸਜ਼ਾ ਲਿਆਵੇਗਾ, ਤਦ ਤੁਸੀਂ ਜਾਣੋਗੇ ਕਿ ਨਿਆਂ ਵੀ ਹੁੰਦਾ ਹੈ।”