ਅੱਯੋਬ 20

ਜਵਾਨੀ ਦਾ ਜੋਸ਼ ਜੋ ਉਸ ਦੀਆਂ ਹੱਡੀਆਂ ਨੂੰ ਭਰਦਾ ਹੈ ਪਰ ਉਹ ਉਸਦੇ ਨਾਲ ਮਿੱਟੀ ਵਿੱਚ ਰਲ ਜਾਵੇਗਾ।

Job 20:11 (UKJV) His bones are full of the sin of his youth, which shall lie down with him in the dust.

9ਜਿਸ ਅੱਖ ਨੇ ਉਸਨੂੰ ਵੇਖਿਆ ਉਹ ਉਸਨੂੰ ਦੁਬਾਰਾ ਨਹੀਂ ਦੇਖ ਸਕੇਗੀ। ਉਸਦੀ ਜਗ੍ਹਾ ਉਸਨੂੰ ਹੋਰ ਨਹੀਂ ਵੇਖੇਗੀ।

10ਉਸਦੇ ਬੱਚੇ ਗਰੀਬਾਂ ਤੋਂ ਮਦਦ ਮੰਗਣਗੇ; ਉਹ ਆਪਣੇ ਹੱਥਾਂ ਨਾਲ ਆਪਣਾ ਮਾਲ-ਧਨ ਮੋੜਣਗੇ।

11ਜਵਾਨੀ ਦਾ ਜੋਸ਼ ਜੋ ਉਸ ਦੀਆਂ ਹੱਡੀਆਂ ਨੂੰ ਭਰਦਾ ਹੈ ਪਰ ਉਹ ਉਸਦੇ ਨਾਲ ਮਿੱਟੀ ਵਿੱਚ ਰਲ ਜਾਵੇਗਾ।

12“ਭਾਵੇਂ ਬਦੀ ਉਸਦੇ ਮੂੰਹ ਵਿੱਚ ਮਿੱਠੀ ਹੁੰਦੀ ਹੈ ਅਤੇ ਉਹ ਇਸਨੂੰ ਆਪਣੀ ਜੀਭ ਦੇ ਹੇਠਾਂ ਲੁਕਾਉਂਦਾ ਹੈ,

13ਭਾਵੇਂ ਉਹ ਉਸਨੂੰ ਬਚਾ ਰੱਖੇ ਅਤੇ ਛੱਡੇ ਨਾ, ਅਤੇ ਇਸਨੂੰ ਆਪਣੇ ਮੂੰਹ ਵਿੱਚ ਦਬਾ ਰੱਖੇ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.