ਅੱਯੋਬ 20

ਉਹ ਆਪਣੇ ਆਪ ਕੂੜੇ ਵਾਂਗ ਸਦਾ ਲਈ ਨਾਸ ਹੋ ਜਾਵੇਗਾ। ਜਿਨ੍ਹਾਂ ਨੇ ਉਸ ਨੂੰ ਦੇਖਿਆ ਹੈ ਉਹ ਆਖਣਗੇ, ‘ਉਹ ਕਿੱਥੇ ਹੈ?’

Job 20:7 (UKJV) Yet he shall perish for ever like his own dung: they which have seen him shall say, Where is he?

5ਕਿ ਦੁਸ਼ਟ ਦੀ ਖੁਸ਼ੀ ਥੋੜੀ ਹੈ, ਅਧਰਮੀ ਦੀ ਖੁਸ਼ੀ ਇੱਕ ਪਲ ਲਈ ਰਹਿੰਦੀ ਹੈ।

6ਭਾਵੇਂ ਅਧਰਮੀ ਦਾ ਹੰਕਾਰ ਅਕਾਸ਼ ਤੱਕ ਪਹੁੰਚਦਾ ਹੈ ਅਤੇ ਉਹ ਦਾ ਸਿਰ ਬੱਦਲਾਂ ਨੂੰ ਛੂੰਹਦਾਂ ਹੈ,

7ਉਹ ਆਪਣੇ ਆਪ ਕੂੜੇ ਵਾਂਗ ਸਦਾ ਲਈ ਨਾਸ ਹੋ ਜਾਵੇਗਾ। ਜਿਨ੍ਹਾਂ ਨੇ ਉਸ ਨੂੰ ਦੇਖਿਆ ਹੈ ਉਹ ਆਖਣਗੇ, ‘ਉਹ ਕਿੱਥੇ ਹੈ?’

8ਉਹ ਸੁਪਨੇ ਵਾਂਗ ਉੱਡ ਜਾਂਦਾ ਹੈ, ਅਤੇ ਫਿਰ ਨਹੀਂ ਲੱਭਦਾ, ਰਾਤ ਦੇ ਦਰਸ਼ਨ ਵਾਂਗ ਦੂਰ ਹੋ ਜਾਂਦਾ ਹੈ।

9ਜਿਸ ਅੱਖ ਨੇ ਉਸਨੂੰ ਵੇਖਿਆ ਉਹ ਉਸਨੂੰ ਦੁਬਾਰਾ ਨਹੀਂ ਦੇਖ ਸਕੇਗੀ। ਉਸਦੀ ਜਗ੍ਹਾ ਉਸਨੂੰ ਹੋਰ ਨਹੀਂ ਵੇਖੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.