ਅੱਯੋਬ 22

ਜੇ ਤੂੰ ਸਰਵਸ਼ਕਤੀਮਾਨ ਵੱਲ ਮੁੜੇ, ਤਾਂ ਉਹ ਤੈਨੂੰ ਮੁੜ ਬਹਾਲ ਕਰੇਗਾ: ਜੇ ਤੂੰ ਆਪਣੇ ਤੰਬੂ ਤੋਂ ਬੁਰਾਈ ਨੂੰ ਦੂਰ ਕਰੇ,

Job 22:23 (UKJV) If you return to the Almighty, you shall be built up, you shall put away iniquity far from your tabernacles.

21“ਪਰਮੇਸ਼ਵਰ ਦੇ ਅਧੀਨ ਹੋ ਅਤੇ ਸ਼ਾਤੀ ਵਿੱਚ ਉਸ ਨਾਲ ਰਹਿ; ਇਸ ਤਰ੍ਹਾਂ ਤੇਰੀ ਵਿੱਚ ਖੁਸ਼ਹਾਲੀ ਆਵੇਗੀ।

22ਉਸ ਦੇ ਮੂੰਹ ਦੇ ਉਪਦੇਸ਼ ਸੁਣ ਅਤੇ ਉਸ ਦੀਆਂ ਗੱਲਾਂ ਨੂੰ ਆਪਣੇ ਦਿਲ ਵਿੱਚ ਰੱਖੋ।

23ਜੇ ਤੂੰ ਸਰਵਸ਼ਕਤੀਮਾਨ ਵੱਲ ਮੁੜੇ, ਤਾਂ ਉਹ ਤੈਨੂੰ ਮੁੜ ਬਹਾਲ ਕਰੇਗਾ: ਜੇ ਤੂੰ ਆਪਣੇ ਤੰਬੂ ਤੋਂ ਬੁਰਾਈ ਨੂੰ ਦੂਰ ਕਰੇ,

24ਜੇ ਤੂੰ ਆਪਣਾ ਸੋਨਾ ਮਿੱਟੀ ਵਿੱਚ, ਅਤੇ ਸਗੋਂ ਓਫੀਰ ਦਾ ਸੋਨਾ ਦਰਿਆਵਾਂ ਦੀਆਂ ਚਟਾਨਾਂ ਵਿੱਚ ਪਾ ਦੇਵੇ,

25ਤਦ ਸਰਵਸ਼ਕਤੀਮਾਨ ਆਪ ਤੇਰਾ ਸੋਨਾ ਹੋਵੇਗਾ, ਅਤੇ ਤੇਰੇ ਲਈ ਸਭ ਤੋਂ ਵਧੀਆ ਚਾਂਦੀ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.