19ਧਰਮੀ ਆਪਣੀ ਬਰਬਾਦੀ ਵੇਖ ਕੇ ਖੁਸ਼ ਹੁੰਦੇ ਹਨ; ਨਿਰਦੋਸ਼ ਉਹਨਾਂ ਦਾ ਮਜ਼ਾਕ ਉਡਾਉਂਦੇ ਹੋਏ ਆਖਦੇ ਹਨ,
20‘ਯਕੀਨਨ ਸਾਡੇ ਦੁਸ਼ਮਣ ਤਬਾਹ ਹੋ ਗਏ ਹਨ, ਅਤੇ ਅੱਗ ਉਹਨਾਂ ਦੀ ਦੌਲਤ ਨੂੰ ਖਾ ਜਾਂਦੀ ਹੈ।’
21“ਪਰਮੇਸ਼ਵਰ ਦੇ ਅਧੀਨ ਹੋ ਅਤੇ ਸ਼ਾਤੀ ਵਿੱਚ ਉਸ ਨਾਲ ਰਹਿ; ਇਸ ਤਰ੍ਹਾਂ ਤੇਰੀ ਵਿੱਚ ਖੁਸ਼ਹਾਲੀ ਆਵੇਗੀ।
22ਉਸ ਦੇ ਮੂੰਹ ਦੇ ਉਪਦੇਸ਼ ਸੁਣ ਅਤੇ ਉਸ ਦੀਆਂ ਗੱਲਾਂ ਨੂੰ ਆਪਣੇ ਦਿਲ ਵਿੱਚ ਰੱਖੋ।
23ਜੇ ਤੂੰ ਸਰਵਸ਼ਕਤੀਮਾਨ ਵੱਲ ਮੁੜੇ, ਤਾਂ ਉਹ ਤੈਨੂੰ ਮੁੜ ਬਹਾਲ ਕਰੇਗਾ: ਜੇ ਤੂੰ ਆਪਣੇ ਤੰਬੂ ਤੋਂ ਬੁਰਾਈ ਨੂੰ ਦੂਰ ਕਰੇ,