ਅੱਯੋਬ 22

ਜੇ ਤੂੰ ਆਪਣਾ ਸੋਨਾ ਮਿੱਟੀ ਵਿੱਚ, ਅਤੇ ਸਗੋਂ ਓਫੀਰ ਦਾ ਸੋਨਾ ਦਰਿਆਵਾਂ ਦੀਆਂ ਚਟਾਨਾਂ ਵਿੱਚ ਪਾ ਦੇਵੇ,

Job 22:24 (UKJV) Then shall you lay up gold as dust, and the gold of Ophir as the stones of the brooks.

22ਉਸ ਦੇ ਮੂੰਹ ਦੇ ਉਪਦੇਸ਼ ਸੁਣ ਅਤੇ ਉਸ ਦੀਆਂ ਗੱਲਾਂ ਨੂੰ ਆਪਣੇ ਦਿਲ ਵਿੱਚ ਰੱਖੋ।

23ਜੇ ਤੂੰ ਸਰਵਸ਼ਕਤੀਮਾਨ ਵੱਲ ਮੁੜੇ, ਤਾਂ ਉਹ ਤੈਨੂੰ ਮੁੜ ਬਹਾਲ ਕਰੇਗਾ: ਜੇ ਤੂੰ ਆਪਣੇ ਤੰਬੂ ਤੋਂ ਬੁਰਾਈ ਨੂੰ ਦੂਰ ਕਰੇ,

24ਜੇ ਤੂੰ ਆਪਣਾ ਸੋਨਾ ਮਿੱਟੀ ਵਿੱਚ, ਅਤੇ ਸਗੋਂ ਓਫੀਰ ਦਾ ਸੋਨਾ ਦਰਿਆਵਾਂ ਦੀਆਂ ਚਟਾਨਾਂ ਵਿੱਚ ਪਾ ਦੇਵੇ,

25ਤਦ ਸਰਵਸ਼ਕਤੀਮਾਨ ਆਪ ਤੇਰਾ ਸੋਨਾ ਹੋਵੇਗਾ, ਅਤੇ ਤੇਰੇ ਲਈ ਸਭ ਤੋਂ ਵਧੀਆ ਚਾਂਦੀ ਹੋਵੇਗਾ।

26ਨਿਸ਼ਚੇ ਹੀ ਤੂੰ ਸਰਵਸ਼ਕਤੀਮਾਨ ਵਿੱਚ ਅਨੰਦ ਪ੍ਰਾਪਤ ਕਰੇਗਾ ਅਤੇ ਪਰਮੇਸ਼ਵਰ ਵੱਲ ਆਪਣਾ ਮੂੰਹ ਉੱਚਾ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.