ਅੱਯੋਬ 22

ਜਦੋਂ ਲੋਕਾਂ ਨੂੰ ਨੀਵਾਂ ਕੀਤਾ ਜਾਂਦਾ ਹੈ ਅਤੇ ਤੂੰ ਆਖੇਗਾ, ‘ਉਹਨਾਂ ਨੂੰ ਉੱਚਾ ਚੁੱਕੋ!’ ਤਦ ਉਹ ਨਿਰਾਸ਼ ਲੋਕਾਂ ਨੂੰ ਬਚਾ ਲਵੇਗਾ।

Job 22:29 (UKJV) When men are cast down, then you shall say, There is lifting up; and he shall save the humble person.

27ਤੂੰ ਉਸ ਅੱਗੇ ਪ੍ਰਾਰਥਨਾ ਕਰੇਗਾ, ਅਤੇ ਉਹ ਤੇਰੀ ਸੁਣੇਗਾ, ਅਤੇ ਤੂੰ ਆਪਣੀਆਂ ਸੁੱਖਣਾ ਪੂਰੀਆਂ ਕਰੇਗਾ।

28ਜੋ ਕੁਝ ਤੂੰ ਕਰਨਾ ਚਾਹੇਗਾ ਉਹ ਤੇਰੇ ਲਈ ਹੋ ਜਾਵੇਗਾ, ਅਤੇ ਤੇਰੇ ਰਾਹਾਂ ਉੱਤੇ ਰੌਸ਼ਨੀ ਚਮਕੇਗੀ।

29ਜਦੋਂ ਲੋਕਾਂ ਨੂੰ ਨੀਵਾਂ ਕੀਤਾ ਜਾਂਦਾ ਹੈ ਅਤੇ ਤੂੰ ਆਖੇਗਾ, ‘ਉਹਨਾਂ ਨੂੰ ਉੱਚਾ ਚੁੱਕੋ!’ ਤਦ ਉਹ ਨਿਰਾਸ਼ ਲੋਕਾਂ ਨੂੰ ਬਚਾ ਲਵੇਗਾ।

30ਉਹ ਉਸ ਨੂੰ ਵੀ ਬਚਾਵੇਗਾ ਜੋ ਨਿਰਦੋਸ਼ ਨਹੀਂ ਹੈ, ਜੋ ਤੁਹਾਡੇ ਹੱਥਾਂ ਦੀ ਸ਼ੁੱਧਤਾ ਦੁਆਰਾ ਛੁਡਾਇਆ ਜਾਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.