ਅੱਯੋਬ 22

ਕੀ ਤੁਹਾਡੀ ਦੁਸ਼ਟਤਾ ਮਹਾਨ ਨਹੀਂ ਹੈ? ਕੀ ਤੁਹਾਡੇ ਪਾਪ ਬੇਅੰਤ ਨਹੀਂ ਹਨ?

Job 22:5 (UKJV) Is not your wickedness great? and yours iniquities infinite?

3ਜੇਕਰ ਤੁਸੀਂ ਧਰਮੀ ਹੁੰਦੇ ਤਾਂ ਸਰਵਸ਼ਕਤੀਮਾਨ ਨੂੰ ਕੀ ਖੁਸ਼ੀ ਮਿਲੇਗੀ? ਜੇ ਤੁਹਾਡੇ ਰਾਹ ਨਿਰਦੋਸ਼ ਹੋਣ ਤਾਂ ਉਸ ਨੂੰ ਕੀ ਲਾਭ ਹੋਵੇਗਾ?

4“ਕੀ ਤੇਰੇ ਡਰਨ ਦੇ ਕਾਰਨ ਉਹ ਤੈਨੂੰ ਝਿੜਕਦਾ ਹੈ, ਅਤੇ ਤੇਰੇ ਉੱਤੇ ਦੋਸ਼ ਲਾਉਂਦਾ ਹੈ?

5ਕੀ ਤੁਹਾਡੀ ਦੁਸ਼ਟਤਾ ਮਹਾਨ ਨਹੀਂ ਹੈ? ਕੀ ਤੁਹਾਡੇ ਪਾਪ ਬੇਅੰਤ ਨਹੀਂ ਹਨ?

6ਤੁਸੀਂ ਬਿਨਾਂ ਕਿਸੇ ਕਾਰਨ ਆਪਣੇ ਰਿਸ਼ਤੇਦਾਰਾਂ ਤੋਂ ਸੁਰੱਖਿਆ ਦੀ ਮੰਗ ਕੀਤੀ; ਤੁਸੀਂ ਲੋਕਾਂ ਦੇ ਕੱਪੜੇ ਲਾਹ ਦਿੱਤੇ, ਉਹਨਾਂ ਨੂੰ ਨੰਗੇ ਛੱਡ ਦਿੱਤਾ।

7ਤੂੰ ਥੱਕੇ ਹੋਏ ਨੂੰ ਪਾਣੀ ਨਾ ਦਿੱਤਾ ਅਤੇ ਭੁੱਖਿਆਂ ਨੂੰ ਭੋਜਨ ਨਹੀਂ ਦਿੱਤਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.