ਅੱਯੋਬ 22

ਤੁਸੀਂ ਬਿਨਾਂ ਕਿਸੇ ਕਾਰਨ ਆਪਣੇ ਰਿਸ਼ਤੇਦਾਰਾਂ ਤੋਂ ਸੁਰੱਖਿਆ ਦੀ ਮੰਗ ਕੀਤੀ; ਤੁਸੀਂ ਲੋਕਾਂ ਦੇ ਕੱਪੜੇ ਲਾਹ ਦਿੱਤੇ, ਉਹਨਾਂ ਨੂੰ ਨੰਗੇ ਛੱਡ ਦਿੱਤਾ।

Job 22:6 (UKJV) For you have taken a pledge from your brother for nothing, and stripped the naked of their clothing.

4“ਕੀ ਤੇਰੇ ਡਰਨ ਦੇ ਕਾਰਨ ਉਹ ਤੈਨੂੰ ਝਿੜਕਦਾ ਹੈ, ਅਤੇ ਤੇਰੇ ਉੱਤੇ ਦੋਸ਼ ਲਾਉਂਦਾ ਹੈ?

5ਕੀ ਤੁਹਾਡੀ ਦੁਸ਼ਟਤਾ ਮਹਾਨ ਨਹੀਂ ਹੈ? ਕੀ ਤੁਹਾਡੇ ਪਾਪ ਬੇਅੰਤ ਨਹੀਂ ਹਨ?

6ਤੁਸੀਂ ਬਿਨਾਂ ਕਿਸੇ ਕਾਰਨ ਆਪਣੇ ਰਿਸ਼ਤੇਦਾਰਾਂ ਤੋਂ ਸੁਰੱਖਿਆ ਦੀ ਮੰਗ ਕੀਤੀ; ਤੁਸੀਂ ਲੋਕਾਂ ਦੇ ਕੱਪੜੇ ਲਾਹ ਦਿੱਤੇ, ਉਹਨਾਂ ਨੂੰ ਨੰਗੇ ਛੱਡ ਦਿੱਤਾ।

7ਤੂੰ ਥੱਕੇ ਹੋਏ ਨੂੰ ਪਾਣੀ ਨਾ ਦਿੱਤਾ ਅਤੇ ਭੁੱਖਿਆਂ ਨੂੰ ਭੋਜਨ ਨਹੀਂ ਦਿੱਤਾ,

8ਭਾਵੇਂ ਤੂੰ ਇੱਕ ਤਾਕਤਵਰ ਆਦਮੀ, ਜ਼ਮੀਨ ਦਾ ਮਾਲਕ ਸੀ, ਇੱਕ ਇੱਜ਼ਤ ਵਾਲਾ ਆਦਮੀ, ਇਸ ਵਿੱਚ ਰਹਿੰਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.