ਅੱਯੋਬ 22

ਭਾਵੇਂ ਤੂੰ ਇੱਕ ਤਾਕਤਵਰ ਆਦਮੀ, ਜ਼ਮੀਨ ਦਾ ਮਾਲਕ ਸੀ, ਇੱਕ ਇੱਜ਼ਤ ਵਾਲਾ ਆਦਮੀ, ਇਸ ਵਿੱਚ ਰਹਿੰਦਾ ਸੀ।

Job 22:8 (UKJV) But as for the mighty man, he had the earth; and the honourable man dwelt in it.

6ਤੁਸੀਂ ਬਿਨਾਂ ਕਿਸੇ ਕਾਰਨ ਆਪਣੇ ਰਿਸ਼ਤੇਦਾਰਾਂ ਤੋਂ ਸੁਰੱਖਿਆ ਦੀ ਮੰਗ ਕੀਤੀ; ਤੁਸੀਂ ਲੋਕਾਂ ਦੇ ਕੱਪੜੇ ਲਾਹ ਦਿੱਤੇ, ਉਹਨਾਂ ਨੂੰ ਨੰਗੇ ਛੱਡ ਦਿੱਤਾ।

7ਤੂੰ ਥੱਕੇ ਹੋਏ ਨੂੰ ਪਾਣੀ ਨਾ ਦਿੱਤਾ ਅਤੇ ਭੁੱਖਿਆਂ ਨੂੰ ਭੋਜਨ ਨਹੀਂ ਦਿੱਤਾ,

8ਭਾਵੇਂ ਤੂੰ ਇੱਕ ਤਾਕਤਵਰ ਆਦਮੀ, ਜ਼ਮੀਨ ਦਾ ਮਾਲਕ ਸੀ, ਇੱਕ ਇੱਜ਼ਤ ਵਾਲਾ ਆਦਮੀ, ਇਸ ਵਿੱਚ ਰਹਿੰਦਾ ਸੀ।

9ਅਤੇ ਤੂੰ ਵਿਧਵਾਵਾਂ ਨੂੰ ਖਾਲੀ ਹੱਥ ਭੇਜ ਦਿੱਤਾ ਅਤੇ ਯਤੀਮਾਂ ਦਾ ਬਲ ਤੋੜ ਦਿੱਤਾ।

10ਇਸ ਲਈ ਤੇਰੇ ਚਾਰੇ ਪਾਸੇ ਫਾਹੇ ਹਨ, ਅਚਾਨਕ ਆਉਣ ਵਾਲਾ ਸੰਕਟ ਤੈਨੂੰ ਡਰਾਉਂਦਾ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.