7ਤੂੰ ਥੱਕੇ ਹੋਏ ਨੂੰ ਪਾਣੀ ਨਾ ਦਿੱਤਾ ਅਤੇ ਭੁੱਖਿਆਂ ਨੂੰ ਭੋਜਨ ਨਹੀਂ ਦਿੱਤਾ,
8ਭਾਵੇਂ ਤੂੰ ਇੱਕ ਤਾਕਤਵਰ ਆਦਮੀ, ਜ਼ਮੀਨ ਦਾ ਮਾਲਕ ਸੀ, ਇੱਕ ਇੱਜ਼ਤ ਵਾਲਾ ਆਦਮੀ, ਇਸ ਵਿੱਚ ਰਹਿੰਦਾ ਸੀ।
9ਅਤੇ ਤੂੰ ਵਿਧਵਾਵਾਂ ਨੂੰ ਖਾਲੀ ਹੱਥ ਭੇਜ ਦਿੱਤਾ ਅਤੇ ਯਤੀਮਾਂ ਦਾ ਬਲ ਤੋੜ ਦਿੱਤਾ।
10ਇਸ ਲਈ ਤੇਰੇ ਚਾਰੇ ਪਾਸੇ ਫਾਹੇ ਹਨ, ਅਚਾਨਕ ਆਉਣ ਵਾਲਾ ਸੰਕਟ ਤੈਨੂੰ ਡਰਾਉਂਦਾ ਹੈ,
11ਇੰਨਾ ਹਨੇਰਾ ਕਿਉਂ ਕੀ ਤੂੰ ਨਹੀਂ ਦੇਖ ਸਕਦਾ, ਅਤੇ ਪਾਣੀ ਦਾ ਹੜ੍ਹ ਤੈਨੂੰ ਕਿਉਂ ਢੱਕ ਲੈਂਦਾ ਹੈ।