ਅੱਯੋਬ 22

ਇੰਨਾ ਹਨੇਰਾ ਕਿਉਂ ਕੀ ਤੂੰ ਨਹੀਂ ਦੇਖ ਸਕਦਾ, ਅਤੇ ਪਾਣੀ ਦਾ ਹੜ੍ਹ ਤੈਨੂੰ ਕਿਉਂ ਢੱਕ ਲੈਂਦਾ ਹੈ।

Job 22:11 (UKJV) Or darkness, that you can not see; and abundance of waters cover you.

9ਅਤੇ ਤੂੰ ਵਿਧਵਾਵਾਂ ਨੂੰ ਖਾਲੀ ਹੱਥ ਭੇਜ ਦਿੱਤਾ ਅਤੇ ਯਤੀਮਾਂ ਦਾ ਬਲ ਤੋੜ ਦਿੱਤਾ।

10ਇਸ ਲਈ ਤੇਰੇ ਚਾਰੇ ਪਾਸੇ ਫਾਹੇ ਹਨ, ਅਚਾਨਕ ਆਉਣ ਵਾਲਾ ਸੰਕਟ ਤੈਨੂੰ ਡਰਾਉਂਦਾ ਹੈ,

11ਇੰਨਾ ਹਨੇਰਾ ਕਿਉਂ ਕੀ ਤੂੰ ਨਹੀਂ ਦੇਖ ਸਕਦਾ, ਅਤੇ ਪਾਣੀ ਦਾ ਹੜ੍ਹ ਤੈਨੂੰ ਕਿਉਂ ਢੱਕ ਲੈਂਦਾ ਹੈ।

12“ਕੀ ਪਰਮੇਸ਼ਵਰ ਸਵਰਗ ਦੀਆਂ ਉਚਾਈਆਂ ਵਿੱਚ ਨਹੀਂ ਹੈ? ਤਾਰਿਆਂ ਦੀ ਉਚਾਈ ਵੇਖ ਕਿ ਉਹ ਕਿੰਨ੍ਹੇ ਉੱਚੇ ਹਨ!

13ਫਿਰ ਵੀ ਤੁਸੀਂ ਕਹਿੰਦੇ ਹੋ, ‘ਪਰਮੇਸ਼ਵਰ ਕੀ ਜਾਣਦਾ ਹੈ? ਕੀ ਉਹ ਅਜਿਹੇ ਹਨੇਰੇ ਵਿੱਚ ਨਿਆਂ ਕਰਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.